"ਯੂਥ" ਜੋਜ਼ਫ ਕੋਨਰਾਡ ਦੀ ਸਵੈਜੀਵਨੀਪਰਕ ਕਹਾਣੀ ਹੈ। 1898 ਵਿੱਚ ਲਿਖੀ ਗਈ ਇਹ ਕਹਾਣੀ ਪਹਿਲੀ ਵਾਰ ਬਲੈਕਵੁਡ'ਜ ਮੈਗਜ਼ੀਨ ਵਿੱਚ ਛਪੀ ਸੀ, ਅਤੇ ਯੂਥ, ਏ ਨਾਰੇਟਿਵ, ਐਂਡ ਟੂ ਅਦਰ ਸਟੋਰੀਜ ਦੇ 1902 ਵਾਲੇ ਸੰਸਕਰਣ ਵਿੱਚ ਸ਼ਾਮਲ ਹੈ। ਇਸ ਵਿੱਚ ਹਰਟ ਆਫ਼ ਡਾਰਕਨੈਸ ਅਤੇ ਦ ਐਂਡ ਆਫ਼ ਦ ਟੈਥਰ ਸ਼ਾਮਲ ਹਨ।

ਯੂਥ
1st book edition
ਲੇਖਕਜੋਜ਼ਫ ਕੋਨਰਾਡ
ਦੇਸ਼ਯੂਨਾਇਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਵਿਧਾਫਰੇਮ ਸਟੋਰੀ
ਪ੍ਰਕਾਸ਼ਕਬਲੈਕਵੁਡ'ਜ ਮੈਗਜ਼ੀਨ
ਪ੍ਰਕਾਸ਼ਨ ਦੀ ਮਿਤੀ
1902
ਮੀਡੀਆ ਕਿਸਮਪ੍ਰਿੰਟ