ਯੂਨਸ ਜਾਫਰੀ (ਅੰਗ੍ਰੇਜੀ:Yunus Jaffery[1] 1930 - 29 ਅਗਸਤ 2016)[2]ਦਿੱਲੀ, ਭਾਰਤ ਤੋਂ ਫ਼ਾਰਸੀ ਭਾਸ਼ਾ ਦਾ ਇੱਕ ਵਿਦਵਾਨ ਸੀ।[3] ਉਸ ਨੇ ਅਪਣੀ ਗ੍ਰੈਜੂਏਟ ਦੀ ਪੜ੍ਹਾਈ ਦਿੱਲੀ ਕਾਲਜ (ਹੁਣ ਜ਼ਾਕਿਰ ਹੁਸੈਨ ਕਾਲਜ, ਦਿੱਲੀ ਯੂਨੀਵਰਸਿਟੀ) ਤੋਂ ਕੀਤੀ ਸੀ। 1960 ਵਿਚ ਉਹਨਾਂ ਤੇਹਰਾਨ ਯੂਨੀਵਰਸਿਟੀ ਵਿਚ ਫ਼ਾਰਸੀ ਅਧਿਐਨ ਦਾ ਅਧਿਐਨ ਕੀਤਾ ਸੀ।

ਹਵਾਲੇ ਸੋਧੋ

  1. http://indianexpress.com/article/opinion/columns/yunus-jaffrey-persian-scholar-sufi-3015406/
  2. http://scroll.in/article/815222/sm-yunus-jaffery-1930-2016-the-teacher-of-persian
  3. Walla, The Delhi (2015-08-25). "Mission Delhi – S.M. Yunus Jaffery, Ganj Mir Khan". The Delhi Walla. Retrieved 2016-08-31.