ਯੂਰੀ ਬੋਂਦਾਰੇਵ

ਯੂਰੀ ਵਾਸਿਲੀਏਵਿੱਚ ਬੋਂਦਾਰੇਵ (ਰੂਸੀ: Ю́рий Васи́льевич Бо́ндарев,ਜਨਮ 15 ਮਾਰਚ 1924) ਇੱਕ ਰੂਸੀ ਲੇਖਕ ਹੈ।

ਯੂਰੀ ਬੋਂਦਾਰੇਵ
ਜਨਮ (1924-03-15) 15 ਮਾਰਚ 1924 (ਉਮਰ 98)
ਓਰਸਕ, ਸੋਵੀਅਤ ਯੂਨੀਅਨ
ਵਿਧਾਨਾਵਲ, ਕਹਾਣੀ, ਨਿਬੰਧ

ਜੀਵਨੀਸੋਧੋ

ਬੋਂਦਾਰੇਵ ਨੇ ਦੂਜੇ ਵਿਸ਼ਵ ਯੁੱਧ ਵਿੱਚ ਤੋਪਖ਼ਾਨੇ ਦੇ ਅਫ਼ਸਰ ਦੇ ਤੌਰ ਤੇ ਵਿਚ ਹਿੱਸਾ ਲਿਆ ਅਤੇ 1944 ਵਿਚ ਸੋਯੂਕਪਾ ਦਾ ਮੈਂਬਰ ਬਣ ਗਿਆ।[1] ਉਸ ਨੇ ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ ਤੋਂ 1951 ਵਿਚ ਗ੍ਰੈਜੂਏਸ਼ਨ ਕੀਤੀ।[2] ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ਇੱਕ ਵੱਡੀ ਨਦੀ ਤੇ 1953 ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ।

ਹਵਾਲੇਸੋਧੋ

  1. Brown, Archie (1991). The Soviet Union, A Biographical Dictionary. NY: Macmillan. pp. 44–45. ISBN 0-02-897071-3. Retrieved 26 June 2012. 
  2. Terras, Victor (1990). Handbook of Russian Literature. Yale University Press. p. 59. ISBN 0-300-04868-8. Retrieved 26 June 2012.