ਯੂਰੀ ਪੇਤਰੋਵਿੱਚ ਲਿਊਬੀਮੋਵ (30 ਸਤੰਬਰ 1917 – 5 ਅਕਤੂਬਰ 2014) ਸੋਵੀਅਤ ਰੂਸੀ ਮੰਚ ਅਦਾਕਾਰ ਅਤੇ ਨਿਰਦੇਸ਼ਕ ਸੀ।[1] ਉਹ ਤਾਗਾਨਕਾ ਥੀਏਟਰ, ਜਿਸਦੀ ਸਥਾਪਨਾ ਉਸਨੇ 1964 ਵਿੱਚ ਕੀਤੀ ਸੀ, ਨਾਲ ਜੁੜਿਆ ਹੋਇਆ ਸੀ।[2][3] ਉਹ ਰੂਸੀ ਥੀਏਟਰ ਜਗਤ ਦੀਆਂ ਮੋਹਰੀ ਹਸਤੀਆਂ ਵਿੱਚੋਂ ਇੱਕ ਸੀ।[4]

ਯੂਰੀ ਲਿਊਬੀਮੋਵ
ਜਨਮ
ਯੂਰੀ ਪੇਤਰੋਵਿੱਚ ਲਿਊਬੀਮੋਵ
Юрий Петрович Любимов

(1917-09-30)30 ਸਤੰਬਰ 1917
ਮੌਤ5 ਅਕਤੂਬਰ 2014(2014-10-05) (ਉਮਰ 97)
ਪੇਸ਼ਾਸਟੇਜ ਅਦਾਕਾਰ , ਥੀਏਟਰ ਨਿਰਦੇਸ਼ਕ
ਸਰਗਰਮੀ ਦੇ ਸਾਲ1935–2014
ਜੀਵਨ ਸਾਥੀਕਤਾਲਿਨ ਲਿਊਬੀਮੋਵਾ
ਵੈੱਬਸਾਈਟhttp://www.lyubimov.info

ਹਵਾਲੇ ਸੋਧੋ

  1. Hat hunted off head, BBC, 2000
  2. [1]
  3. "ਪੁਰਾਲੇਖ ਕੀਤੀ ਕਾਪੀ". Archived from the original on 2016-11-07. Retrieved 2014-10-05. {{cite web}}: Unknown parameter |dead-url= ignored (help)
  4. Russian playwright Yuri Lyubimov quits theatre company, BBC, 27 June 2011