ਯੂ-ਡੀ ਆਈ ਐਸ ਈ

(ਯੂ-ਡਾਈਸ ਤੋਂ ਮੋੜਿਆ ਗਿਆ)

[1]ਯੂ-ਡੀ ਆਈ ਐਸ ਈ U-DISE ( ਸੰਥਿਅਤ ਵਿਦਿਆ ਲਈ ਜਿਲ੍ਹੇਵਾਰ ਸੂਚਕ ਪ੍ਰਣਾਲੀ) ਭਾਰਤ ਵਿੱਚ ਸਕੂਲਾਂ ਆਦਿ ਬਾਰੇ ਇਤਲਾਹ ਹਾਸਲ ਕਰਨ ਦਾ ਡੈਟਾਬੇਸ ਹੈ।(Unified District Information System for Education) .[2]  ਇਹ ਡੈਟਾਬੇਸ ਤੇ ਵਿੱਦਿਆ ਦੀ ਸੂਚਨਾ ਪ੍ਰਣਾਲੀ , ਵਿੱਦਿਆ ਦੇ ਨਿਯੋਜਨ ਤੇ ਪ੍ਰਬੰਧਨ ਲਈ ਕੌਮੀ ਯੂਨੀਵਰਸਿਟੀ(ਨੈਸ਼ਨਲ ਇੰਸਟੀਚਊਟ ਆਫ ਐਜੂਕੇਸ਼ਨ ਪਲੈਨਿੰਗ ਐਂਡ ਐਡਮਨਿਸਟਰੇਸ਼ਨ NIEPA) [3] ਦੁਆਰਾ ਵਿਕਸਿਤ ਕੀਤਾ ਗਿਆ ਹੈ।

ਇਸ ਵਿੱਚ ਸਕੂਲ ਵਿੱਚੇ ਛੱਡ ਜਾਣ ਵਾਲ਼ਿਆਂ ਬਾਰੇ ਤੇ ਸਕੂਲਾਂ ਵਿੱਚ ਪਖਾਨੇ ਤੇ ਹੋਰ ਵਿਵਸਥਾਵਾਂ ਬਾਰੇ ਇਕੱਤਰਿਤ ਸੂਚਨਾਵਾਂ ਮਿਲਦੀਆਂ ਹਨ।[4]

ਖੂਬੀਅਾਂ[5]

ਸੋਧੋ
ਡਾਈਸ 2001 ਸਾਫਟਵੇਅਰ ਦੀਆਂ ਮੁਖ ਖੂਬੀਆਂ

ਡਾਈਸ ਦਾ ਪਹਿਲਾ ਸੰਸਕਰਨ ੧੯੯੫ ਵਿੱਚ ਜਾਰੀ ਕੀਤਾ ਗਿਆ।

੨੦੦੧ ਦਾ ਸੰਸਕਰਨ ਰਾਹੀਂ ਵੱਖ ਵੱਖ ਪਹਿਲੂਆਂ ਜਿਵੇਂ

  1. ਫਸੀਲ ਦੀ ਕਿਸਮ।
  2. ਪੀਣ ਵਾਲੇ ਪਾਣੀ ਦਾ ਸਰੋਤ।
  3. ਅਧਿਆਪਕਾਂ ਤੇ ਵਿਦਿਆਰਥੀਆ ਲਈ ਫ਼ਰਨੀਚਰ।
  4. ਘੱਟ ਗਿਣਤੀਆਂ ਦਾ ਦਾਖਲਾ
  5. ਪਖਾਨੇ ਤੇ ਹੋਰ ਰੈਂਪ ਆਦਿਕ ਸਹੂਲਤਾਂ।

ਇਤਿਆਦਿਕ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਦਾ ਰਿਪੋਰਟ ਕਾਰਡ ਬਨਾਉਣਾ ਹੈ।

ਮੁੱਖ ਤੌਰ ਤੇ ੨੦੦੧ ਵਾਲੇ ਇਸ ਸਿਸਟਮ ਦਾ ਦਾਇਰਾ ਪ੍ਰਾਇਮਰੀ , ਅਪਰ ਪ੍ਰਾਇਮਰੀ (I ਤੋਂ VIII ਜਮਾਤਾਂ) ਐਲੀਮੈਂਟਰੀ ਸਿੱਖਿਆ ਤੱਕ ਸੀ।

੨੦੦੫-੦੬ ਤੱਕ ਇਹ ਸਿਸਟਮ ਪੂਰੇ ਦੇਸ਼ ਦੇ ੩੫ ਸੂਬਿਆਂ ਤੇ ਕੇਂਦਰੀ ਪ੍ਰਦੇਸ਼ਾਂ ਦੇ ੬੦੫ ਜਿਲ੍ਹਿਆਂ ਤੇ ਲਾਗੂ ਹੋ ਗਿਆ ਸੀ।

ਇਸ ਸਿਸਟਮ ਰਾਹੀਂ ਅੱਠ ਸਾਲ ਦੀ ਐਲੀਮੈਂਟਰੀ ਸਕੂਲੀ ਸਿੱਖਿਆ ਦੀ ਹਰੇਕ ਸਕੂਲ ਬਾਰੇ ਬਣਾਈ ਹੋਈ ਸਾਰ ਰਿਪੋਰਟ ਇੰਟਰਨੈੱਟ ਸੁਵਿਧਾ ਰਾਹੀਂ ਉਪਲਬਧ ਹੈ ਤੇ ਇਹ ਸਕੂਲ ਪ੍ਰਬੰਧਕਾਂ ਅਤੇ ਪਿੰਡ ਪੱਧਰ ਦੀਆਂ ਪੰਚਾਇਤੀ ਵਿੱਦਿਅਕ ਕਮੇਟੀਆਂ ਦੇ ਇਸਤੇਮਾਲ ਵਿੱਚ ਲਿਆਂਦੀ ਜਾ ਸਕਦੀ ਹੈ।RTE ਸਾਰ ਰਿਪੋਰਟ ਵਿੱਚ ਸਿੱਖਿਆ ਦੇ ਅਧਿਕਾਰ ਦੇ ਮੁਢਲੀ ਸਿੱਖਿਆ ਦੇ ਦੱਸ ਸੂਚਕਾਂ ( ਰੈਂਪ, ਖੇਲ ਮਦਾਨ,ਫ਼ਸੀਲ, ਮੁੰਡਿਆਂ ਲਈ ਪਖਾਨਾ, ਕੁੜੀਆਂ ਲਈ ਪਖਾਨਾ, ਲਾਇਬਰੇਰੀ , ਸ਼ਗਿਰਦ-ਅਧਿਆਪਕ ਅਨੁਪਾਤ(PTR<or=30 for Pry, 35 for UP), ਵਿਦਿਆਰਥੀ-ਜਮਾਤ ਕਮਰਾ ਅਨੁਪਾਤ(SCR< or = 30 for Pry and 35 for UP), ਅਧਿਆਪਕ ਕਮਰਾ ਅਨੁਪਾਤ > or =1 ) ਦੇ ਅਧਾਰ ਤੇ 10 ਵਿਚੋਂ ਨੰਬਰ ਦਿੱਤੇ ਜਾਂਦੇ ਹਨ।[5]

ਭਰੋਸੇਯੋਗਤਾ

ਸੋਧੋ

ਅੰਤਰ ਰਾਸ਼ਟਰੀ ਸੰਸਥਾ ਯੂਨੀਸੈਫ ਨੇ ਡਾਈਸ ਸਿਸਟਮ ਦੀਆਂ ਬਣਾਈਆਂ ਰਿਪੋਰਟਾਂ ਨੂੰ ਅਧਾਰ ਮੰਨ ਕੇ ਹੋਰ ਅੱਗੇ ਮੁਤਾਲਿਆ ਕਰਨਾ ਅਪਨਾ ਲਿਆ ਹੈ।[6]

ਹਵਾਲੇ

ਸੋਧੋ
  1. http://www.dise.in/dise2001.htm
  2. "U-DISE Unified District Information System for Education". U-DISE. Retrieved 5 October 2014.
  3. "ਪੁਰਾਲੇਖ ਕੀਤੀ ਕਾਪੀ". Archived from the original on 2016-08-16. Retrieved 2016-08-21. {{cite web}}: Unknown parameter |dead-url= ignored (|url-status= suggested) (help)
  4. Smart, Pallavi (5 October 2014). "Loo-se ends in govt's clean toilets scheme". Pune Mirror. Retrieved 5 October 2014. U-DISE report shows over 3,000 toilets in schools are unusable.... A Unified District Information System of Education (U-DISE) report of 2013-14 has revealed there are 3,278 toilets in schools which are not usable.
  5. 5.0 5.1 "ਪੁਰਾਲੇਖ ਕੀਤੀ ਕਾਪੀ". Archived from the original on 2016-08-14. Retrieved 2016-08-21. {{cite web}}: Unknown parameter |dead-url= ignored (|url-status= suggested) (help)
  6. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2015-03-21. Retrieved 2016-08-21. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)