ਯੂ ਸ੍ਰੀਨਿਵਾਸ
ਉੱਪਾਲਾਪੂ ਸ੍ਰੀਨਿਵਾਸ (ਤੇਲਗੂ: Lua error in package.lua at line 80: module 'Module:Lang/data/iana scripts' not found.; 28 ਫਰਵਰੀ 1969 – 19 ਸਤੰਬਰ 2014) ਇੱਕ ਭਾਰਤੀ ਮੈਂਡੋਲਿਨ ਪਲੇਅਰ ਅਤੇ ਦੱਖਣੀ ਭਾਰਤ ਦੀ ਸੰਗੀਤਕ ਪਰੰਪਰਾ ਕਾਰਨਾਟਿਕ ਦਾ ਕੰਪੋਜਰ ਸੀ।.[1] ਉਹ ਬਚਪਨ ਤੋਂ ਹੀ ਵਿਲੱਖਣ ਪ੍ਰਤਿਭਾ ਦਾ ਮਾਲਕ ਸੀ ਅਤੇ ਉਸ ਨੇ 1978 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਜਲਦ ਹੀ ਜਨਤਾ ਵਿੱਚ ਮੈਂਡੋਲਿਨ ਸ੍ਰੀਨਿਵਾਸ ਦੇ ਤੌਰ ਤੇ ਜਾਣਿਆ ਜਾਣ ਲੱਗਾ। ਅਗਲੇ ਚਾਰ ਦਹਾਕਿਆਂ ਦੌਰਾਨ, ਉਸ ਨੇ ਦੁਨੀਆ ਭਰ ਦਾ ਦੌਰਾ ਕੀਤਾ ਅਤੇ ਜਾਨ ਮੈਕਲੌਗ਼ਲਿਨ (ਸੰਗੀਤਕਾਰ)| ਜਾਨ ਮੈਕਲੌਗ਼ਲਿਨ]], ਮਾਈਕਲ ਨੀਮੈਨ, ਅਤੇ ਮਾਈਕਲ ਬਰੁਕ ਨਾਲ ਸੰਗਤ ਕੀਤੀ।[2]
ਯੂ ਸ੍ਰੀਨਿਵਾਸ | |
---|---|
ਜਾਣਕਾਰੀ | |
ਜਨਮ | ਪਾਲਾਕੋਲ, ਪੱਛਮੀ ਗੋਦਾਵਰੀ ਜ਼ਿਲ੍ਹਾ, ਆਂਧਰਾ ਪ੍ਰਦੇਸ਼, ਭਾਰਤ | 28 ਫਰਵਰੀ 1969
ਮੂਲ | ਆਂਧਰਾ ਪ੍ਰਦੇਸ਼, ਭਾਰਤ |
ਮੌਤ | 19 ਸਤੰਬਰ 2014 ਚੇਨਈ, ਭਾਰਤ | (ਉਮਰ 45)
ਵੰਨਗੀ(ਆਂ) | ਭਾਰਤੀ ਸ਼ਾਸਤਰੀ ਸੰਗੀਤ |
ਕਿੱਤਾ | ਸੰਗੀਤਕਾਰ |
ਸਾਜ਼ | ਇਲੈਕਟਰਿਕ ਮੈਂਡੋਲਿਨ |
ਸਾਲ ਸਰਗਰਮ | 1978–2014 |
ਲੇਬਲ | Read World |
ਵੈਂਬਸਾਈਟ | www |
ਹਵਾਲੇ
ਸੋਧੋ- ↑ Ramamoorthy, Mangala (2006-06-17). "'We move around like brothers'". The Hindu. Chennai. Archived from the original on 2010-10-30. Retrieved 2009-06-02.
{{cite news}}
: More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help) - ↑ Gautam, Savitha (2003-03-27). "The 'shakti' of sound". The Hindu. Chennai. Archived from the original on 2003-06-24. Retrieved 2009-06-02.
{{cite news}}
: More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help)