ਯੋਗਤਾਰਾਜ ਜਾਂ ਯੋਗਤਾਤੰਤਰ (English: Meritocracy) ਇੱਕ ਸਿਆਸੀ ਫ਼ਲਸਫ਼ਾ ਹੈ ਜੀਹਦੇ ਮੁਤਾਬਕ ਸੱਤਾ ਦੀ ਵਾਗਡੋਰ ਕਾਬਲੀਅਤ ਅਤੇ ਯੋਗਤਾ ਦੇ ਅਧਾਰ ਉੱਤੇ ਸੌਂਪੀ ਜਾਣੀ ਚਾਹੀਦੀ ਹੈ।[1] ਅਜਿਹੇ ਪ੍ਰਬੰਧ ਵਿੱਚ ਤਰੱਕੀ ਦਾ ਅਧਾਰ ਅਕਲੀ ਜੌਹਰ ਹੁੰਦਾ ਹੈ ਜਿਹਨੂੰ ਪ੍ਰੀਖਿਆ ਅਤੇ/ਜਾਂ ਪ੍ਰਦਰਸ਼ਿਤ ਪ੍ਰਾਪਤੀ ਰਾਹੀਂ ਮਾਪਿਆ ਜਾਂਦਾ ਹੈ।

ਹਵਾਲੇ ਸੋਧੋ

  1. "Definition of merit - attribute, positive aspect and score (British & World English)". British & World English. Oxford Dictionaries. Archived from the original on 6 ਦਸੰਬਰ 2014. Retrieved 8 December 2012. {{cite web}}: Unknown parameter |dead-url= ignored (|url-status= suggested) (help)