ਯੋਗਿਨੀ ਜੋਗਲੇਕਰ (6 ਅਗਸਤ 1925 – 1 ਨਵੰਬਰ 2005) ਇੱਕ ਮਸ਼ਹੂਰ ਮਰਾਠੀ ਲੇਖਕ, ਕਵੀ ਅਤੇ ਇੱਕ ਮਸ਼ਹੂਰ ਕਲਾਸੀਕਲ ਗਾਇਕ ਵੀ ਹੈ।[1][2]

ਯੋਗਿਨੀ ਜੋਗਲੇਕਰ
ਜਨਮ6 Aug 1925
ਮੌਤ1 Nov 2005 (aged 80)
ਪੁਣੇ, ਮਹਾਰਾਸ਼ਟਰ
ਰਾਸ਼ਟਰੀਅਤਾਭਾਰਤੀ
ਪੇਸ਼ਾਗਾਇਕ

ਕੈਰੀਅਰ

ਸੋਧੋ

ਯੋਗਿਨੀ  ਦਾ ਜਨਮ 1925 ਵਿੱਚ ਪੁਣੇ ਵਿੱਚ ਹੋਇਆ ਸੀ ਅਤੇ ਬੀਏ ਤੱਕ ਆਪਣੀ ਸਿੱਖਿਆ ਪੂਰੀ ਕੀਤੀ ਸੀ। ਉਸਨੇ 1948 ਅਤੇ 1953 ਦੇ ਵਿੱਚ ਅਧਿਆਪਕ ਦੇ ਰੂਪ ਵਿੱਚ ਕੰਮ ਕੀਤਾ। ਉਸ ਨੇ ਰਾਸ਼ਟਰਸੇਵਿਕਾ ਕਮੇਟੀ ਦੇ ਮਾਧਿਅਮ ਰਾਹੀਂ ਬਹੁਤ ਸਾਰਾ ਸਾਮਾਜਕ ਕਾਰਜ ਕੀਤਾ। ਉਸ ਦੇ ਖਾਤੇ ਵਿੱਚ 116 ਕਿਤਾਬਾਂ ਹਨ ਜਿਨ੍ਹਾਂ ਵਿੱਚ 50 ਨਾਵਲ, 39 ਕਹਾਣੀ-ਸੰਗ੍ਰਿਹ ਅਤੇ ਕਵਿਤਾਵਾਂ ਦੇ ਸੰਗ੍ਰਹਿ, ਬੱਚਿਆਂ ਲਈ ਕਵਿਤਾਵਾਂ ਆਦਿ ਕਈ ਹੋਰ ਲਿਖਤਾਂ ਹਨ। ਉਸ ਦਾ ਨਾਵਲ "ਯਾ ਸਾਮ ਹਾ" ਭਾਸਕਰਬੁਵਾ ਬਖਲੇ ਬਾਰੇ ਅਤੇ ਰਾਮਪ੍ਰਹਾਰ ਰਾਮ ਮਰਾਠੇ ਬਾਰੇ ਵਿਸ਼ੇਸ਼ ਹਨ ਅਤੇ ਇਨ੍ਹਾਂ ਨੂੰ ਬਹੁਤ ਮਾਨਤਾ ਮਿਲੀ।

ਉਹ 8 ਸਾਲ ਦੀ ਉਮਰ ਤੋਂ ਪਹਿਲਾਂ ਸ਼ੰਕਰ ਬੁਵ ਅਸ਼ਟੇਕਰ ਕੋਲੋਂ ਅਤੇ ਫਿਰ ਰਾਮ ਮਰਾਠੇ ਕੋਲੋਂ ਸ਼ਾਸਤਰੀ ਗਾਇਨ ਵੀ ਸਿਖ ਰਹੀ ਸੀ । ਉਸ ਨੇ ਇੱਕ ਪਲੇਬੈਕ ਗਾਇਕਾ ਦੇ ਰੂਪ ਵਿੱਚ ਮਰਾਠੀ ਫਿਲਮ "ਪਹਿਲੀ ਮੰਗਲਾਗੌਰ" ਲਈ ਗਾਇਆ।[3]

ਕਿਤਾਬਾਂ 

ਸੋਧੋ
  1. ਨਿਰਾਗਸ निरागस
  2. ਸ਼ਿਲਾਂਗਣ शिलांगण
  3. ਕੁਣਾਸਾਠੀ ਕੁਣੀਤਰੀ कुणासाठी कुणीतरी
  4. ਜਾਗ जाग
  5. ਚੈਤੰਨਿਆ चैतन्या
  6. ਸਾਕਸ਼ਾਤਕਾਰ साक्षात्कार
  7. ਉਮਾਲਾ उमाळा
  8. ਚਿਮਖੜੇ चिमखडे अर्थात बडबड गीते
  9. ਉਪਹਾਰ उपहार
  10. ਸਵਾਹਾ स्वाहा
  11. ਨਾਦਬ੍ਰਹਮ नादब्रह्म
  12. ਪਾਯਗੁਣ पायगुण
  13. ਆਸਵਾਦआस्वाद
  14. ਦਹੀਹੰਡੀ दहीहंडी
  15. ਸ਼ਰਯਤ शर्यत
  16. ਸ਼੍ਰੀ ਗਣੇਸ਼ਾ श्रीगणेशा
  17. ਨਵੀ ਵਾਟ नवी वाट
  18. ਬਾਪਲੇਕ बापलेक
  19. ਅਸਵੱਥ अश्वत्थ
  20. ਚਾਰੂਚੀ ਆਈ चारूची आई [4]
  1. ਸ਼ਰਾਵਾਂ [5]

ਲਿਖੇ ਗੀਤ 

ਸੋਧੋ
  1. मधुर स्वरलहरी या ਮਧੁਰ ਸ੍ਵਰਲਹਿਰੀ ਯਾ 
  2. सखे बाई सांगते मी ਸਖੇ ਬਾਈ ਸਾਂਗਤੇ ਮੀ
  3. हरीची ऐकताच मुरली ਹਰੀਚੀ ਏਕਤਾਚ ਮੁਰਲੀ
  4. हे सागरा नीलांबरा ਹੇ ਸਾਗਰਾ ਨੀਲਾਂਬਰਾ[6]

ਨਿੱਜੀ ਜ਼ਿੰਦਗੀ

ਸੋਧੋ

ਉਸ ਦੀ ਯਾਦ ਵਿਚ, ਉਸ ਦੇ ਪਰਿਵਾਰ ਨੇ ਇੱਕ ਦੇਵਨਾਗਰੀ ਯੂਨੀਕੋਡ ਫੌਂਟ ਅਕਸ਼ਰਯੋਗੀਨੀ ਜਾਰੀ ਕੀਤਾ ਹੈ।1 ਨਵੰਬਰ 2005 ਨੂੰ 80 ਸਾਲ ਦੀ ਉਮਰ ਵਿੱਚ ਲੰਬੇ ਸਮੇਂ ਤੱਕ ਬੀਮਾਰ ਰਹਿਣ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ।[7]

ਹਵਾਲੇ

ਸੋਧੋ
  1. "Yogini Joglekar". Archived from the original on 2015-01-16. Retrieved 2017-04-03. {{cite web}}: Unknown parameter |dead-url= ignored (|url-status= suggested) (help)
  2. Yogini Joglekar
  3. "Career". Archived from the original on 2015-04-02. Retrieved 2017-04-03. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)
  4. "Books by Yogini Joglekar". Archived from the original on 2015-09-24. Retrieved 2017-04-03. {{cite web}}: More than one of |archivedate= and |archive-date= specified (help); More than one of |archiveurl= and |archive-url= specified (help)
  5. Shrawan
  6. Songs by Yogini Joglekar Archived April 2, 2015, at the Wayback Machine.
  7. "Death". Archived from the original on 2019-03-06. Retrieved 2017-04-03. {{cite web}}: Unknown parameter |dead-url= ignored (|url-status= suggested) (help)