ਰਘੁਵੀਰ ਯਾਦਵ
ਰਘੁਬੀਰ ਯਾਦਵ (ਜਨਮ 25 ਜੂਨ 1957) ਭਾਰਤੀ ਫਿਲਮ, ਮੰਚ ਅਤੇ ਟੈਲੀਵੀਯਨ ਅਭਿਨੇਤਾ, ਸੰਗੀਤ ਕੰਪੋਜ਼ਰ, ਗਾਇਕ ਅਤੇ ਸੈੱਟ ਡਿਜ਼ਾਇਨਰ ਹੈ। ਉਸ ਨੇ ਮੈਸੀ ਸਾਹਿਬ (1985) ਨਾਲ ਆਪਣੀ ਫ਼ਿਲਮੀ ਸ਼ੁਰੂਆਤ ਕੀਤੀ। ਇਸ ਵਿੱਚ ਯਾਦਵ ਨੇ ਟਾਇਟਲ ਭੂਮਿਕਾ ਨਿਭਾਈ ਸੀ।[1][2] ਇਤਫਾਕਨ ਉਸਨੂੰ ਨੈਸ਼ਨਲ ਅਵਾਰਡ ਕਦੇ ਮਿਲਿਆ, ਪਰ ਮੈਸੀ ਸਾਹਿਬ ਲਈ ਵਧੀਆ ਐਕਟਰ ਦੇ ਦੋ ਇੰਟਰਨੈਸ਼ਨਲ ਅਵਾਰਡ' ਉਸਨੂੰ ਮਿਲੇ ਹਨ।[3]
ਰਘੁਬੀਰ ਯਾਦਵ | |
---|---|
ਜਨਮ | 25 ਜੂਨ 1957 (ਉਮਰ 56) ਜਬਲਪੁਰ, ਮਧ ਪ੍ਰਦੇਸ਼ |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਐਕਟਰ |
ਜੀਵਨ ਸਾਥੀ | ਪੂਰਨਿਮਾ ਯਾਦਵ |
ਬੱਚੇ | ਅਚਲ ਯਾਦਵ |