ਰਚਨਾ ਪੱਟੀ
ਰਚਨਾ ਪੱਟੀ ਜਿਸ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਜੋ ਗੁਰੂ ਗਰੰਥ ਸਾਹਿਬ ਦੇ ਅੰਗ 432 ਤੇ ਦਰਜ ਹੈ। ਇਹ ਪੰਜਾਬੀ ਦਾ ਕਾਵਿ ਰੂਪ ਹੈ ਜਿਸ ਵਿੱਚ ਵਰਣਮਾਲਾ ਦੀ ਅੱਖਰ-ਕ੍ਰਮ ਅਨੁਸਾਰ ਵਿਆਖਿਆ ਕੀਤੀ ਗਈ। ਗੁਰੂ ਜੀ ਇਸ ਕਾਵਿ ਰੂਪ ਦੇ ਮੋਢੀ ਹਨ। ਆਪ ਜੀ ਦੇ ਇਹ ਰਚਨਾ 35 ਵਰਣਾਂ ਦੇ ਆਧਾਰਿਤ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਪੱਟੀ ਦੀ ਰਚਨਾ ਗੁਰੂ ਜੀ ਨੂੰ ਜਦੋਂ ਪਾਂਧੇ ਕੋਲ ਪੜਨ ਲਈ ਭੇਜਿਆ ਤਾਂ ਇਸ ਪੱਟੀ ਦੀ ਰਚਨਾ ਹੋਈ।
ਰਚਨਾ ਪੱਟੀ | |
---|---|
ਲੇਖਕ - ਗੁਰੂ ਨਾਨਕ | |
ਮੂਲ ਸਿਰਲੇਖ | ਰਚਨਾ ਪੱਟੀ |
ਪਹਿਲੀ ਵਾਰ ਪ੍ਰਕਾਸ਼ਿਤ | ਆਦਿ ਗ੍ਰੰਥ, 1604 |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਸ਼ੈਲੀ | ਰੂਹਾਨੀ ਕਾਵਿ |
ਲਾਈਨਾਂ | 35 ਵਰਣਾਂ |
ਪੰਨੇ | 1 |
ਇਸਤੋਂ ਬਾਅਦ | ਸੋ ਦਰੁ ਰਾਗੁ ਆਸਾ ਮਹਲਾ 1 |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |