ਰਜਨੀ ਕੋਠਾਰੀ (ਜਨਮ 1928) ਭਾਰਤ ਦੇ ਪ੍ਰਸਿੱਧ ਰਾਜਨੀਤੀਵਿਗਿਆਨੀ, ਰਾਜਨੀਤਕ ਸਿਧਾਂਤਕਾਰ, ਸਿਖਿਆਵਿਦ ਅਤੇ ਲੇਖਕ ਹਨ।.[1] ਉਨ੍ਹਾਂ ਨੇ ਵਿਕਾਸਸ਼ੀਲ ਸਮਾਜ ਅਧਿਅਨ ਪੀਠ (CSDS) ਦੀ 1963 ਵਿੱਚ ਸਥਾਪਨਾ ਕੀਤੀ। ਇਹ ਦਿੱਲੀ ਵਿੱਚ ਸਥਿਤ ਸਮਾਜ ਵਿਗਿਆਨ ਅਤੇ ਮਾਨਵਿਕੀ ਨਾਲ ਸੰਬੰਧਿਤ ਖੋਜ ਸੰਸਥਾ ਹੈ।[2] 1980 ਵਿੱਚ ਉਨ੍ਹਾਂ ਨੇ ਲੋਕਾਇਨ ਨਾਮਕ ਸੰਸਥਾਨ ਦੀ ਵੀ ਸਥਾਪਨਾ ਕੀਤੀ।

ਹਵਾਲੇ

ਸੋਧੋ
  1. "Articles by Rajni Kothari". Economic and Political Weekly portal.
  2. "Honorary Fellows: Rajni Kothari". Centre for the Study of Developing Societies (CSDS) portal.