ਰਣਜੀਤ ਧੀਰ ਪੰਜਾਬੀ ਲੇਖਕ ਹੈ ਜੋ ਬਰਤਾਨੀਆ ਵਿੱਚ ਵਸਦਾ ਹੈ ਅਤੇ ਕਈ ਸਾਲ ਲੰਦਨ ਦੀ ਈਲਿੰਗ ਕੌਂਸਲ ਦਾ ਕੌਂਸਲਰ ਰਿਹਾ ਹੈ।[1]

ਲਿਖਤਾਂ

ਸੋਧੋ
  • ਸਾਊਥਾਲ ਦਾ ਸੂਰਜ
  • ਪਰਦੇਸ ਨਾਮਾ
  • ਵਤਨੋਂ ਦੂਰ

ਹਵਾਲੇ

ਸੋਧੋ