ਰਣਨੀਤਕ ਯੋਜਨਾਬੰਦੀ

ਰਣਨੀਤੀਕ ਯੋਜਨਾਬੰਦੀ ਕਿਸੇ ਸੰਗਠਨ ਦੀ ਆਪਣੀ ਰਣਨੀਤੀ, ਜਾਂ ਦਿਸ਼ਾ ਨੂੰ ਪਰਿਭਾਸ਼ਿਤ ਕਰਨ ਦੀ ਪ੍ਰਕਿਰਿਆ ਨੂੰ, ਅਤੇ ਇਸ ਰਣਨੀਤੀ ਨੂੰ ਅੱਗੇ ਵਧਾਉਣ ਲਈ ਆਪਣੇ ਸੰਸਾਧਨਾਂ ਨੂੰ ਵੰਡਣ ਬਾਰੇ ਫ਼ੈਸਲੈ ਲੈਣ ਨੂੰ ਕਹਿੰਦੇ ਹਨ। ਸੰਗਠਨ ਦੇ ਭਵਿੱਖ ਦੀ ਦਿਸ਼ਾ ਨਿਰਧਾਰਤ ਕਰਨ ਲਈ ਜ਼ਰੂਰੀ ਹੈ, ਕਿ ਇਹ ਆਪਣੀ ਵਰਤਮਾਨ ਸਥਿਤੀ ਨੂੰ ਅਤੇ ਉਨ੍ਹਾਂ ਸੰਭਾਵੀ ਮੌਕਿਆਂ ਨੂੰ ਸਮਝੇ ਜਿਹਨਾਂ ਰਾਹੀਂ ਇਹ ਆਪਣੇ ਟੀਚੇ ਵੱਲ ਅੱਗੇ ਵਧ ਸਕਦਾ ਹੈ। ਆਮ ਤੌਰ ਤੇ, ਰਣਨੀਤੀਕ ਯੋਜਨਾ ਤਿੰਨ ਪ੍ਰਮੁੱਖ ਸਵਾਲਾਂ ਵਿੱਚੋਂ ਘੱਟ ਤੋਂ ਘੱਟ ਇੱਕ ਦੇ ਨਾਲ ਲਾਜ਼ਮੀ ਸੰਬੰਧਿਤ ਹੁੰਦੀ ਹੈ।[1]

  1. "ਅਸੀਂ ਕੀ ਕਰਦੇ ਹਾਂ?"
  2. "ਅਸੀਂ ਇਹ ਕਿਸਦੇ ਲਈ ਕਰਦੇ ਹਾਂ?"
  3. "ਅਸੀਂ ਉਤਕ੍ਰਿਸ਼ਟ ਕਿਵੇਂ ਬਣ ਸਕਦੇ ਹਨ?"
ਵਿਕੀਮੀਡੀਆ ਫਾਊਂਡੇਸ਼ਨ ਦੀ ਰਣਨੀਤਕ ਯੋਜਨਾ ਦੀ ਵਿਆਖਿਆ ਕਰਦੀ ਇੱਕ ਵੀਡੀਓ

ਹਵਾਲੇ ਸੋਧੋ

  1. J. Scott Armstrong (1986). "The Value of Formal Planning for Strategic Decisions: A Reply" (PDF). Strategic Management Journal. 7: 183–185. {{cite journal}}: Italic or bold markup not allowed in: |journal= (help)