ਰਮਜ਼ਾਨ
ਰਮਜ਼ਾਨ ਜਾਂ ਰਮਦਾਨ (ਅਰਬੀ: رمضان) ਇਸਲਾਮੀ ਕਲੰਡਰ ਦਾ ਨੌਵਾਂ ਮਹੀਨਾ ਹੈ ਅਤੇ ਉਹ ਮਹੀਨਾ ਹੈ ਜਿਸ ਵਿੱਚ ਮੁਸਲਮਾਨ ਮੰਨਦੇ ਹਨ ਕਿ ਕੁਰਾਨ ਉਜਾਗਰ ਹੋਇਆ ਸੀ।
ਰਮਦਾਨ | |
---|---|
![]() ਬਹਿਰੀਨ ਵਿੱਚ ਚੰਨ ਵਿੱਚ ਰਮਜ਼ਾਨ ਦੇ ਇਸਲਾਮੀ ਮਹੀਨੇ ਦੀ ਸ਼ੁਰੂਆਤ ਦੀ ਨਿਸ਼ਾਨੀ, ਮਨਮਾ ਵਿੱਚ ਸੂਰਜ ਡੁੱਬਣ ਤੇ ਖਜੂਰ ਦੇ ਦਰਖ਼ਤ ਉੱਤੇ ਨਵਾਂ ਚੰਨ ਵੇਖਿਆ ਜਾ ਸਕਦਾ ਹੈ | |
ਕਿਸਮ | ਧਾਰਮਿਕ |
ਜਸ਼ਨ | Communal Iftars and communal prayers |
ਮਕਸਦ | |
ਸ਼ੁਰੂ | 1 ਰਮਦਾਨ |
ਬੰਦ | 29, ਜਾਂ 30 ਰਮਦਾਨ |
ਤਾਰੀਖ਼ | Variable (follows the Islamic lunar calendar) |
ਹੋਰ ਸੰਬੰਧਿਤ | ਈਦ ਉਲ-ਫ਼ਿਤਰ, ਲੈਲਾ ਉਲ-ਕਦਰ |
ਇਸ ਮਹੀਨੇ ਵਿੱਚ ਰੋਜ਼ੇ ਰੱਖਣਾ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹੈ।
ਹਵਾਲੇਸੋਧੋ
- ↑ "Marathi Kalnirnay month of June 2014". Kalnirnay. Retrieved 31 December 2013.
- ↑ "Marathi Kalnirnay month of July 2014". Kalnirnay. Retrieved 31 December 2013.
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |