ਰਮਣਿਕਾ ਗੁਪਤਾ
ਰਮਣਿਕਾ ਗੁਪਤਾ (ਜਨਮ 24 ਅਪ੍ਰੈਲ 1930), ਰਮਣਿਕਾ ਫਾਉਂਡੇਸ਼ਨ ਦੀ ਸੰਸਥਾਪਕ ਅਤੇ ਪ੍ਰਧਾਨ ਹੈ। ਉਹ ਸੀਪੀਆਈ (ਐਮ) ਦੀ ਮੈਂਬਰ, ਇੱਕ ਕਬਾਇਲੀ ਅਧਿਕਾਰ ਚੈਂਪੀਅਨ, ਪੂਰਵ ਟ੍ਰੇਡ ਯੂਨੀਅਨ ਨੇਤਾ, ਰਾਜਨੀਤੀਵਾਨ, ਲੇਖਕ ਅਤੇ ਸੰਪਾਦਕ ਹੈ। ਉਹ ਸਰਬ ਭਾਰਤੀ ਕਬਾਇਲੀ ਸਾਹਿਤ ਮੰਚ ਦੀ ਕੋਆਰਡੀਨੇਟਰ ਹੈ। ਉਹ 1979ਤੋਂ 1985 ਤਕ ਬਿਹਾਰ ਵਿਧਾਨ ਸਭਾ ਦੀ ਮੈਂਬਰ ਸੀ।[1]
ਜ਼ਿੰਦਗੀ
ਸੋਧੋਰਮਣਿਕਾ ਗੁਪਤਾ ਦਾ ਜਨਮ 24 ਅਪ੍ਰੈਲ 1930 ਨੂੰ ਸੁਨਾਮ, ਪੰਜਾਬ ਵਿੱਚ ਹੋਇਆ।[2]
ਰਚਨਾ ਕਾਰਜ
ਸੋਧੋਰਮਣਿਕਾ ਗੁਪਤਾ ਦੀਆਂ ਕਈ ਚਰਚਿਤ ਕਿਤਾਬਾਂ ਹਨ।
ਕਾਵਿ ਸੰਗ੍ਰਿਹ
ਸੋਧੋ- ਪਾਤੀਆਂ ਪ੍ਰੇਮ ਕੀ
- ਭੀੜ ਸਤਰ ਮੇਂ ਚਲਨੇ ਲਗੀ ਹੈ,
- ਤੁਮ ਕੌਨ
- ਤਿਲ-ਤਿਲ ਨੂਤਨ
- ਮੈਂ ਆਜਾਦ ਹੁਈ ਹੂੰ
- ਅਬ ਮੂਰਖ ਨਹੀਂ ਬਨੇਂਗੇ ਹਮ
- ਭਲਾ ਮੈਂ ਕੈਸੇ ਮਰਤੀ
- ਆਦਿਮ ਸੇ ਆਦਮੀ ਤਕ
- ਵਿਗਿਆਪਨ ਬਨਤਾ ਕਵਿ
- ਕੈਸੇ ਕਰੋਗੇ ਬੰਟਵਾਰਾ ਇਤਿਹਾਸ ਕਾ,
- ਪ੍ਰਕ੍ਰਿਤੀ ਯੁੱਧਰਤ ਹੈ
- ਪੂਰਵਾਂਚਲ: ਏਕ ਕਵਿਤਾ-ਯਾਤ੍ਰਾ
- ਆਮ ਆਦਮੀ ਕੇ ਲਿਏ, ਖੂੰਟੇ
- ਅਬ ਔਰ ਤਬ
- ਗੀਤ-ਅਗੀਤ
ਨਾਵਲ
ਸੋਧੋ- ਸੀਤਾ
- ਮੌਸੀ
ਹੋਰ
ਸੋਧੋ- ਬਹੂ-ਜੁਠਾਈ (ਕਹਾਣੀ-ਸੰਗ੍ਰਿਹ)
- ਹਾਦਸੇ (ਆਤਮਕਥਾ)
ਸੰਪਾਦਤ ਕਿਤਾਬਾਂ
ਸੋਧੋ- ਦਲਿਤ ਚੇਤਨਾ ਸਾਹਿਤਯ
- ਦਲਿਤ ਚੇਤਨਾ ਸੋਚ
- ਦਲਿਤ ਸਪਨੋਂ ਕਾ ਭਾਰਤ
- ਯੁਦਘਰਤ ਆਮ ਆਦਮੀ (ਤ੍ਰੈਮਾਸਿਕ ਹਿੰਦੀ ਪਤ੍ਰਿਕਾ)