ਮੁੱਖ ਮੀਨੂ ਖੋਲ੍ਹੋ

ਰਮਜ਼ਾਨ ਜਾਂ ਰਮਦਾਨ (ਅਰਬੀ: رمضان) ਇਸਲਾਮੀ ਕਲੰਡਰ ਦਾ ਨੌਵਾਂ ਮਹੀਨਾ ਹੈ ਅਤੇ ਉਹ ਮਹੀਨਾ ਹੈ ਜਿਸ ਵਿੱਚ ਮੁਸਲਮਾਨ ਮੰਨਦੇ ਹਨ ਕਿ ਕੁਰਾਨ ਉਜਾਗਰ ਹੋਇਆ ਸੀ।

ਰਮਦਾਨ
Welcome Ramadhan.jpg
ਬਹਿਰੀਨ ਵਿੱਚ ਚੰਨ ਵਿੱਚ ਰਮਜ਼ਾਨ ਦੇ ਇਸਲਾਮੀ ਮਹੀਨੇ ਦੀ ਸ਼ੁਰੂਆਤ ਦੀ ਨਿਸ਼ਾਨੀ, ਮਨਮਾ ਵਿੱਚ ਸੂਰਜ ਡੁੱਬਣ ਤੇ ਖਜੂਰ ਦੇ ਦਰਖ਼ਤ ਉੱਤੇ ਨਵਾਂ ਚੰਨ ਵੇਖਿਆ ਜਾ ਸਕਦਾ ਹੈ
ਕਿਸਮਧਾਰਮਿਕ
ਜਸ਼ਨCommunal Iftars and communal prayers
ਮਕਸਦ
ਸ਼ੁਰੂ1 ਰਮਦਾਨ
ਬੰਦ29, ਜਾਂ 30 ਰਮਦਾਨ
ਤਾਰੀਖ਼Variable (follows the Islamic lunar calendar)
ਹੋਰ ਸੰਬੰਧਿਤਈਦ ਉਲ-ਫ਼ਿਤਰ, ਲੈਲਾ ਉਲ-ਕਦਰ
هلال رمضان.jpg

ਇਸ ਮਹੀਨੇ ਵਿੱਚ ਰੋਜ਼ੇ ਰੱਖਣਾ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹੈ।

ਹਵਾਲੇਸੋਧੋ

  1. "Marathi Kalnirnay month of June 2014". Kalnirnay. Retrieved 31 December 2013. 
  2. "Marathi Kalnirnay month of July 2014". Kalnirnay. Retrieved 31 December 2013.