ਡਾ. ਰਮਾ ਰਤਨ ਬਾਲ ਕਾਫ਼ਲੇ ਅਤੇ ਬਾਲ ਲੇਖਕ ਵਜੋਂ ਜਾਣੀ ਜਾਂਦੀ ਪੰਜਾਬੀ ਸ਼ਖਸੀਅਤ ਹੈ। ਡਾ. ਰਮਾ ਰਤਨ ਨੇ ਕਮਲਜੀਤ ਨੀਲੋਂ ਨਾਲ ਮਿਲਕੇ ਬਾਲ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ‘ਬਾਲ ਕਾਫਲਿਆਂ’ ਦੀ ਪਿਰਤ ਪਾਈ ਸੀ ਪਰ ਇਹ ਜਾਰੀ ਨਾ ਰੱਖੀ ਜਾ ਸਕੀ।[1]

ਕਿਤਾਬਾਂ

ਸੋਧੋ
  • ਕੁੜੀਆਂ ਦਾ ਚੰਬਾ (2008)
  • ਨਿੱਕੀ ਮੱਛੀ ਦਾ ਗੀਤ (2004) [2]
  • ਸਾਰੰਗ ਲੋਕ
  • ਸਾਨੂੰ ਲਭ ਵੀ ਲਓ[3]
  • ਨੀਨੀਆਂ ਰਸ ਭਿੰਨੀਆਂ[4]

ਹਵਾਲੇ

ਸੋਧੋ
  1. ਪੰਜਾਬੀ ਬਾਲ ਸਾਹਿਤ ਦਾ ਦੁਖਾਂਤ
  2. [1]
  3. [2]
  4. "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2014-08-08. {{cite web}}: More than one of |archivedate= and |archive-date= specified (help); More than one of |archiveurl= and |archive-url= specified (help); Unknown parameter |dead-url= ignored (|url-status= suggested) (help)