ਰਮੇਸ਼ ਕੁੰਤਲ ਮੇਘ
ਰਮੇਸ਼ ਕੁੰਤਲ ਮੇਘ (ਜਨਮ 1931[1]) ਇੱਕ ਭਾਰਤੀ ਲੇਖਕ ਹੈ। ਉਸ ਦੀ ਹਿੰਦੀ ਵਿੱਚ ਸਾਹਿਤਕ ਆਲੋਚਨਾ ਦੀ ਕਿਤਾਬ ‘ਵਿਸ਼ਵ ਮਿੱਥਕ ਸਰਿਤ ਸਾਗਰ’ ਨੂੰ 2017 ਦੇ ਭਾਰਤੀ ਸਾਹਿਤ ਅਕਾਦਮੀ ਅਵਾਰਡ ਲਈ ਚੁਣਿਆ ਗਿਆ ਹੈ।[2]
ਕਿਤਾਬਾਂ
ਸੋਧੋ- ਮਿਥਕ ਔਰ ਸ੍ਵਪਨ
- ਆਧੁਨਿਕਤਾ ਬੋਧ ਔਰ ਆਧੁਨਿਕੀਕਰਣ
- ਤੁਲਸੀ: ਆਧੁਨਿਕ ਵਾਤਾਯਨ ਸੇ
- ਮਧ੍ਯਯੁਗੀਨ ਰਸ ਦਰਸ਼ਨ ਔਰ ਸਮਕਾਲੀਨ ਸੌਂਦਰ੍ਯ ਬੋਧ
- ਕ੍ਯੋਂਕਿ ਸਮਯ ਏਕ ਸ਼ਬਦ ਹੈ
- ਕਲਾ ਸ਼ਾਸਤਰ ਔਰ ਮਧ੍ਯਯੁਗੀਨ ਭਾਸ਼ਿਕੀ ਕ੍ਰਾਂਤਿਯਾਂ
- ਸੌਂਦਰ੍ਯ-ਮੂਲ੍ਯ ਔਰ ਮੂਲ੍ਯਾਂਕਨ
- ਅਥਾਤੋ ਸੌਂਦਰ੍ਯ ਜਿਗਿਆਸਾ
- ਸਾਕਸ਼ੀ ਹੈ ਸੌਂਦਰ੍ਯ ਪ੍ਰਾਸ਼ਨਿਕ
- ਵਾਗਮੀ ਹੋ ਲੋ!
- ਮਨ ਖੰਜਨ ਕਿਨਕੇ?
- ਕਾਮਾਯਨੀ ਪਰ ਨਈ ਕਿਤਾਬ
- ਖਿੜਕਿਯੋਂ ਪਰ ਆਕਾਸ਼ਦੀਪ