ਰਮੇਸ਼ ਸੇਠੀ ਬਾਦਲ

ਪੰਜਾਬੀ ਕਹਾਣੀਕਾਰ

ਰਮੇਸ਼ ਸੇਠੀ ਬਾਦਲ (ਜਨਮ 14 ਦਸੰਬਰ 1960) ਪੰਜਾਬੀ ਦਾ ਕਹਾਣੀਕਾਰ, ਸਾਹਿਤਕਾਰ ਤੇ ਕੌਫ਼ੀ ਵਿਦ ਪ੍ਰੋਗਰਾਮ ਵਿੱਚ ਇਲਾਕੇ ਦੇ ਨਾਮਣਾ ਖੱਟ ਚੁੱਕੇ ਵਿਅਕਤੀਆਂ ਨਾਲ ਮੁਲਾਕਾਤ ਕਰਦਾ ਹੈ।

ਰਮੇਸ਼ ਸੇਠੀ ਬਾਦਲ
2020 ਵਿੱਚ ਰਮੇਸ਼
2020 ਵਿੱਚ ਰਮੇਸ਼
ਜਨਮਰਮੇਸ਼ ਸੇਠੀ
(1960-12-14) 14 ਦਸੰਬਰ 1960 (ਉਮਰ 64)
ਨਾਨਕੇ ਪਿੰਡ ਬਾਦੀਆਂ ਜ਼ਿਲ੍ਹਾ ਸ਼੍ਰੀ ਮੁਕਤਸਰ
ਕਿੱਤਾਸੇਵਾਮਕਰ ਕਰਮਚਾਰੀ, ਕਹਾਣੀਕਾਰ ਅਤੇ ਸਾਹਿਤਕਾਰ
ਰਾਸ਼ਟਰੀਅਤਾਭਾਰਤੀ
ਕਾਲ1975 ਤੋਂ ਹੁਣ
ਪ੍ਰਮੁੱਖ ਕੰਮਇਕ ਗੰਧਾਰੀ ਹੋਰ

ਹਵਾਲੇ

ਸੋਧੋ