ਰਵਿੰਦਰ ਸਿੰਘ ਬਿਸ਼ਟ
ਡਾ. ਰਵਿੰਦਰ ਸਿੰਘ ਬਿਸ਼ਟ ਇੱਕ ਭਾਰਤੀ ਪੁਰਾਤੱਤਵ ਵਿਗਿਆਨੀ ਹੈ ਅਤੇ ਸਿੰਧੂ ਘਾਟੀ ਸਭਿਅਤਾ ਬਾਰੇ ਆਪਣੀ ਸਕਾਲਰਸ਼ਿਪ ਲਈ,[1] ਅਤੇ ਭਾਰਤ ਦੇ ਸਮਾਰਕਾਂ ਦੀ ਸੰਭਾਲ ਲਈ ਆਪਣੀਆਂ ਕੋਸ਼ਿਸ਼ਾਂ ਲਈ ਜਾਣਿਆ ਜਾਂਦਾ ਹੈ। ਉਸਨੂੰ ਭਾਰਤ ਸਰਕਾਰ, ਨੇ 2013 ਵਿੱਚ ਪੁਰਾਤੱਤਵ ਵਿਗਿਆਨ ਵਿੱਚ ਯੋਗਦਾਨ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।[2]
ਰਵਿੰਦਰ ਸਿੰਘ ਬਿਸ਼ਟ | |
---|---|
ਜਨਮ | 02 ਜਨਵਰੀ 1944 |
ਪੇਸ਼ਾ | ਪੁਰਾਤੱਤਵ ਵਿਗਿਆਨੀ |
Parent | ਐਲ. ਐਸ. ਬਿਸ਼ਟ |
ਪੁਰਸਕਾਰ | ਪਦਮ ਸ਼੍ਰੀ ਅਚਾਰੀਆ ਨਰਿੰਦਰ ਦੇਵ ਅਲੰਕਾਰ |
ਵੈੱਬਸਾਈਟ | Official web site of Asian Institue of Medical Sciences |
ਹਵਾਲੇ
ਸੋਧੋ- ↑ "Times of India". Times of India. 2014. Archived from the original on ਅਕਤੂਬਰ 17, 2014. Retrieved October 12, 2014.
{{cite web}}
: Unknown parameter|dead-url=
ignored (|url-status=
suggested) (help) - ↑ "Padma 2013". The Hindu. 26 January 2013. Retrieved October 10, 2014.