ਰਸ਼ੀਦ ਕਿਦਵਈ ਇੱਕ ਭਾਰਤੀ ਲੇਖਕ ਅਤੇ ਪੱਤਰਕਾਰ ਹੈ। [1] ਉਹ ਸੋਨੀਆ, ਇੱਕ ਜੀਵਨੀ ਕਿਤਾਬ ਦਾ ਲੇਖਕਹੈ।[2][3] ਉਸਨੇ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਤੇ ਆਧਾਰਿਤ ਇੱਕ ਕਿਤਾਬ ਵੀ ਲਿਖੀ; 24, ਅਕਬਰ ਰੋਡ। ਉਹ ਰਫੀ ਅਹਿਮਦ ਕਿਦਵਈ ਦਾ ਭਤੀਜਾ ਹੈ, ਜੋ ਮੋਤੀ ਲਾਲ ਨਹਿਰੂ ਦਾ  ਸਕੱਤਰ ਸੀ। 

ਰਸ਼ੀਦ ਕਿਦਵਈ
ਤਸਵੀਰ:Rasheed-kidwai.jpg
ਜਨਮ20th ਜੁਲਾਈ 1967,
ਲਖਨਊ
ਕਿੱਤਾਲੇਖਕ
ਰਾਸ਼ਟਰੀਅਤਾਭਾਰਤੀ
ਸ਼ੈਲੀਜੀਵਨੀ/ਯਾਦਾਂ

ਕੈਰੀਅਰ

ਸੋਧੋ

ਰਸ਼ੀਦ  ਟੈਲੀਗ੍ਰਾਫ, ਕਲਕੱਤਾ ਦਾ ਐਸੋਸੀਏਟ ਸੰਪਾਦਕ ਹੈ। [4] ਕਿਦਵਈ ਵੱਖ-ਵੱਖ ਟੈਲੀਵਿਜ਼ਨ ਨੈੱਟਵਰਕ, ਰੇਡੀਓ ਪ੍ਰੋਗਰਾਮਾਂ ਅਤੇ ਅਖ਼ਬਾਰਾਂ ਤੇ ਇੱਕ ਰੈਗੂਲਰ ਸਿਆਸੀ ਟਿੱਪਣੀਕਾਰ ਹੈ।[5]

ਪੁਸਤਕ ਸੂਚੀ 

ਸੋਧੋ
  • ਸੋਨੀਆ - ਇੱਕ ਜੀਵਨੀ
  • 24 ਅਕਬਰ ਰੋਡ
  • ਨੇਤਾ ਅਭਿਨੇਤਾ: ਭਾਰਤੀ ਰਾਜਨੀਤੀ ਵਿੱਚ ਸਟਾਰ ਪਾਵਰ[6]
  • ਬੈਲਟ - ਦਸ ਐਪੀਸੋਡ ਜਿਨ੍ਹਾਂ ਨੇ ਭਾਰਤ ਦੇ ਲੋਕਤੰਤਰ ਨੂੰ ਰੂਪਮਾਨ ਕੀਤਾ।[7]

ਹਵਾਲੇ

ਸੋਧੋ
  1. Jatin Gandhi (January 9, 2010). "From INC to Congress Inc". Open Magazine.
  2. "Exclusive: Why Rahul adds to Congress glory". Rediff News. June 18, 2010.
  3. Mark Sappenfield and Mian Ridge (April 12, 2007). "'First family' of India grooms its next politician". USA Today.
  4. Rashid K. Kidwai (December 18, 2011). "Rashid K Kidwai: Political knives that should not cut the supply chain". Business Standard.
  5. "24 Akbar Road Hardcover – December 1, 2010". Amazon.
  6. "ਪੁਰਾਲੇਖ ਕੀਤੀ ਕਾਪੀ". Archived from the original on 2018-03-24. Retrieved 2018-06-12. {{cite web}}: Unknown parameter |dead-url= ignored (|url-status= suggested) (help)
  7. http://www.thehindu.com/books/books-reviews/ballot-ten-episodes-that-have-shaped-indias-democracy-review-poll-preference/article23280128.ece

ਬਾਹਰੀ ਲਿੰਕ

ਸੋਧੋ