ਰਸਿਕਾ ਦੁਗਾਲ ਇੱਕ ਭਾਰਤੀ ਅਦਾਕਾਰਾ ਹੈ ਜੋ ਕਈ ਬਾਲੀਵੁੱਡ ਫਿਲਮਾਂ, ਇਕ ਭਾਰਤੀ-ਜਰਮਨ ਡਰਾਮਾ ਫਿਲਮ ਅਤੇ ਕਈ ਭਾਰਤੀ ਸੋਪ ਓਪੇਰਿਆਂ ਵਿਚ ਕੰਮ ਕਰ ਚੁੱਕੀ ਹੈ। ਉਹ ਫਿਲਮ ਕੈਸ਼ ਅਤੇ ਕਿੱਸਾ ਵਿੱਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ।[1]

ਰਸਿਕਾ ਦੁਗਾਲ
ਜਨਮ (1985-01-17) 17 ਜਨਵਰੀ 1985 (ਉਮਰ 39)
ਰਾਸ਼ਟਰੀਅਤਾ ਭਾਰਤ
ਅਲਮਾ ਮਾਤਰਫਿੱਟੀ
ਸੋਫੀਆ ਬਹੁਤਕਨੀਕੀ
ਲੇਡੀ ਸ਼੍ਰੀ ਰਾਮ ਕਾਲਜ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2007 - ਹੁਣ
ਵੈੱਬਸਾਈਟRasika Dugal official website

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ ਸੋਧੋ

ਰਸਿਕਾ ਦੁਗਾਲ ਜਮਸ਼ੇਦਪੁਰ ਵਿਚ ਪੈਦਾ ਹੋਈ ਸੀ। ਉਸ ਨੇ ਲੇਡੀ ਸ਼੍ਰੀ ਰਾਮ ਮਹਿਲਾ ਕਾਲਜ, ਦਿੱਲੀ ਤੋਂ ਸਾਲ 2004 ਵਿੱਚ ਗਣਿਤ ਵਿੱਚ ਬੈਚਲਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ। ਬਾਅਦ ਨੂੰ ਦੁਗਾਲ,  "ਸੋਸ਼ਲ ਸੰਚਾਰ ਮੀਡੀਆ" ਵਿਚ ਪੋਸਟਗ੍ਰੈਜੁਏਟ ਡਿਪਲੋਮਾ ਕਰਨ ਲਈ ਸੋਫੀਆ ਬਹੁਤਕਨੀਕੀ ਅਤੇ ਐਕਟਿੰਗ ਵਿੱਚ ਪੋਸਟਗ੍ਰੈਜੁਏਟ ਡਿਪਲੋਮਾ ਕਰਨ ਲਈ ਫਿੱਟੀ ਵਿੱਚ ਪੜ੍ਹਾਈ ਕੀਤੀ।[2]

ਕੈਰੀਅਰ ਸੋਧੋ

ਰਸਿਕਾ ਦੁਗਾਲ 2007 ਵਿੱਚ, ਬਾਲੀਵੁੱਡ ਫ਼ਿਲਮਾਂ ਵਿੱਚ ਨਜ਼ਰ ਆਉਣ ਲੱਗੀ ਸੀ। ਉਹ ‘ਅਨਵਰ’ ਵਿੱਚ ਇੱਕ ਕਿਰਦਾਰ ਨਿਭਾਉਂਦੀ ਨਜ਼ਰ ਆਈ ਸੀ। ਉਸ ਨੇ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ 2008 ਵਿੱਚ ਫ਼ਿਲਮ ‘ਤਹਾਨ’ ਤੋਂ ਕੀਤੀ ਸੀ। ਉਸ ਨੇ ‘ਟੀ.ਵੀ.ਐਫ ਪਰਮਾਨੈਂਟ ਰੂਮਮੇਟਸ ਸੀਜ਼ਨ 2’ ਐਪੀਸੋਡ 4 "ਦਿ ਡਿਨਰ" ਦੁਆਰਾ ਮਸ਼ਹੂਰ ਵੈੱਬ ਸੀਰੀਜ਼ ਵਿੱਚ ਕੈਮਿਓ ਕੀਤੀ ਸੀ। ਉਹ ਟੀ.ਵੀ.ਐਫ ਦੀ ਇੱਕ ਹੋਰ ਵੈੱਬ ਸੀਰੀਜ਼ ਹਾਸੋਸੀਅਲ ਯੂਅਰਸ (2017) ਵਿੱਚ ਇੱਕ ਲੀਡ ਅਦਾਕਾਰਾ ਵਜੋਂ ਵੀ ਨਜ਼ਰ ਆਈ ਸੀ।

ਉਹ ਵਾਈ.ਆਰ.ਐਫ ਟੀਵੀ ਸੀਰੀਅਲ ਕਿਸਮਤ ਵਿੱਚ ਰਾਹੁਲ ਬੱਗਾ ਦੀ ਸਹਿ-ਅਦਾਕਾਰਾ ਦੇ ਰੂਪ ਵਿੱਚ ਵੀ ਨਜ਼ਰ ਆਈ ਸੀ।

ਉਸ ਨੇ 2017 ਵਿੱਚ ਰਿਲੀਜ਼ ਹੋਈ ਫ਼ਿਲਮ ‘ਤੂੰ ਹੈ ਮੇਰਾ’ ਵਿੱਚ ਇੱਕ ਕੈਮਿਓ ਕੀਤਾ ਜਿਸ ਵਿੱਚ ਅਭਿਨੇਤਾ ਬਾਰੂਨ ਸੋਬਤੀ, ਵਿਸ਼ਾਲ ਮਲਹੋਤਰਾ, ਸ਼ਹਿਣਾ ਗੋਸਵਾਮੀ, ਨਕੂਲ ਭੱਲਾ, ਅਵਿਨਾਸ਼ ਤਿਵਾੜੀ, ਜੈ ਉਪਾਧਿਆਏ ਨੇ ਅਭਿਨੈ ਕੀਤਾ ਸੀ।

ਉਸ ਨੇ ਰਾਜਸਥਾਨ ਅੰਤਰਰਾਸ਼ਟਰੀ ਫ਼ਿਲਮ ਉਤਸਵ ਵਿੱਚ ਫਿਲਮ ਹਾਮਿਦ ਵਿੱਚ ਆਪਣੀ ਭੂਮਿਕਾ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ ਪ੍ਰਾਪਤ ਕੀਤਾ।

ਉਸ ਨੇ ਮਿਰਜ਼ਾਪੁਰ ਵਿੱਚ ਵੀ ਭੂਮਿਕਾ ਅਦਾ ਕੀਤੀ, ਕਾਲੀਨ ਭਾਈਆ ਦੀ ਦੂਜੀ ਪਤਨੀ ਅਤੇ ਮੁੰਨਾ ਦੀ ਮਤਰੇਈ ਮਾਂ ਦੇ ਤੌਰ ‘ਤੇ ਐਨਾਜੋਨ ਪ੍ਰਾਈਮ ਵੀਡਿਓ ਉੱਤੇ ਇੱਕ ਵੈੱਬ ਟੈਲੀਵਿਜ਼ਨ ਲੜੀ ‘ਚ ਕੰਮ ਕੀਤਾ।

ਫ਼ਿਲਮੋਗ੍ਰਾਫੀ ਸੋਧੋ

ਫ਼ਿਲਮਾਂ ਸੋਧੋ

ਟਾਈਟਲ  ਸਾਲ  ਭੂਮਿਕਾ  ਟਿਪਣੀਆਂ ਸਰੋਤ 
Anwar 2007 character role - [3]
No Smoking 2007 character role - [3]
Hijack 2008 Neha - [3][4]
Tahaan 2008 Nadira - [3][5]
Agyaat 2009 Sameera - [3]
Thanks Maa 2010 character role - [3][6]
Kshay 2011 Chhaya - [3][7]
Qissa 2015 ਨੀਲੀ - [3][8]

ਟੈਲੀਵਿਜ਼ਨ ਸੋਧੋ

Title From To Role Comments
Upanishad Ganga 2008 2009 Nati & Iravati [3]
Powder 2009 2010 - [3]
Kismat 2010 2011 Lubna [3]
Dariba Diaries 2015 present Zeenat [9]

ਹਵਾਲੇ ਸੋਧੋ

  1. "IMDb profile". IMDb. Retrieved Feb 2015. {{cite news}}: Check date values in: |accessdate= (help)
  2. "Profile". Official website. Retrieved Feb 2015. {{cite news}}: Check date values in: |accessdate= (help)
  3. 3.00 3.01 3.02 3.03 3.04 3.05 3.06 3.07 3.08 3.09 3.10 "Profile". Official website. Retrieved Feb 2015. {{cite news}}: Check date values in: |accessdate= (help)
  4. "Hijack". IMDb. Retrieved Feb 2015. {{cite news}}: Check date values in: |accessdate= (help)
  5. "Tahaan". IMDb. Retrieved Feb 2015. {{cite news}}: Check date values in: |accessdate= (help)
  6. "Thanks Maa". upperstall.com. Retrieved Feb 2015. {{cite news}}: Check date values in: |accessdate= (help)
  7. "Kshay". Cine Vue. Retrieved Feb 2015. {{cite news}}: Check date values in: |accessdate= (help)
  8. "Qissa". The Huffington post. Retrieved Feb 2015. {{cite news}}: Check date values in: |accessdate= (help)
  9. "Dariba Diaries". Indian Express. Retrieved Feb 2015. {{cite news}}: Check date values in: |accessdate= (help)