ਰਸੀਦੀ ਟਿਕਟ
ਇੱਕ ਰਸੀਦੀ ਟਿਕਟ, ਟੈਕਸ ਟਿਕਟ ਜਾਂ ਵਿੱਤੀ ਟਿਕਟ ਆਮ ਤੌਰ 'ਤੇ ਦਸਤਾਵੇਜ਼ਾਂ, ਤੰਬਾਕੂ, ਅਲਕੋਹਲ, ਪੀਣ ਵਾਲੀਆਂ ਚੀਜ਼ਾਂ, ਨਸ਼ੀਲੇ ਪਦਾਰਥਾਂ ਅਤੇ ਦਵਾਈਆਂ, ਤਾਸ਼, ਸ਼ਿਕਾਰ ਲਾਇਸੈਂਸ, ਹਥਿਆਰ ਰਜਿਸਟਰੇਸ਼ਨ ਅਤੇ ਹੋਰ ਕਈ ਚੀਜ਼ਾਂ 'ਤੇ ਟੈਕਸ ਜਾਂ ਫੀਸ ਇੱਕਠਾ ਕਰਨ ਲਈ ਵਰਤਿਆ ਜਾਣ ਵਾਲਾ ਚਿਪਕੀਲਾ ਲੇਬਲ ਹੁੰਦਾ ਹੈ। ਆਮ ਤੌਰ ਤੇ ਕਾਰੋਬਾਰ, ਸਰਕਾਰ ਦੁਆਰਾ ਟਿਕਟਾਂ (ਸਟੈਂਪ) ਖ੍ਰੀਦਦੇ ਹਨ ਅਤੇ ਉਹਨਾਂ ਨੂੰ, ਵਿਕਰੀ ਦੀਅਾਂ ਚੀਜ਼ਾਂ 'ਤੇ ਟੈਕਸ ਲਗਾੳੁਣ ਵਜੋਂ ਜਾਂ ਦਸਤਾਵੇਜ਼ਾਂ ਭਰਨ 'ਤੇ, ਨਾਲ ਜੋੜਦੇ ਹਨ।
ਹਵਾਲੇ
ਸੋਧੋਬਾਹਰੀ ਕੜੀਆਂ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Revenue stamps ਨਾਲ ਸਬੰਧਤ ਮੀਡੀਆ ਹੈ।