ਰਹਿਮਤ ਤਾਰਿਕੇਰੀ
ਰਹਿਮਤ ਤਾਰਿਕੇਰੀ (ਜਨਮ 26 ਅਗਸਤ 1959 ) ਇੱਕ ਕੰਨੜ ਆਲੋਚਕ ਹੈ. ਵਰਤਮਾਨ ਵਿੱਚ ਉਹ ਹਮਪੀ ਵਿਖੇ ਕੰਨੜ ਯੂਨੀਵਰਸਿਟੀ ਵਿੱਚ ਇੱਕ ਪ੍ਰੋਫੈਸਰ ਹੈ।[1] ਉਹ ਆਪਣੀ ਤਿੱਖੀ ਸੂਝ ਲਈ ਜਾਣਿਆ ਜਾਂਦਾ ਹੈ ਅਤੇ ਸਭਿਆਚਾਰ ਬਾਰੇ ਆਪਣੇ ਆਲੋਚਨਾਤਮਿਕ ਖਿਆਲਾਂ ਲਈ ਮਸ਼ਹੂਰ ਹੈ। ਉਹ ਕੰਨੜ ਵਿੱਚ ਲੇਖਕਾਂ ਦੀ ਨਵੀਂ ਪੀੜ੍ਹੀ ਦੇ ਸਭ ਤੋਂ ਵਧੀਆ ਲੇਖਕਾਂ ਵਿਚੋਂ ਇੱਕ ਹੈ।[citation needed]
ਅਰੰਭਕ ਜੀਵਨ ਅਤੇ ਸਿੱਖਿਆ
ਸੋਧੋਉਹ ਕਰਨਾਟਕ ਦੇ ਚਿਕਮਗਲੂਰ ਜ਼ਿਲ੍ਹਾ ਵਿੱਚ ਤਾਰਿਕੇਰੀ ਤਾਲੁਕ ਦੇ ਸਮਾਤਲ ਪਿੰਡ ਵਿੱਚ 26 ਅਗਸਤ 1959 ਨੂੰ ਪੈਦਾ ਹੋਇਆ ਸੀ। ਉਸ ਨੇ ਪਹਿਲੇ ਦਰਜੇ ਦੇ ਨਾਲ ਬੀ.ਏ. ਮੁਕੰਮਲ ਕੀਤੀ। ਉਸ ਨੇ ਮੈਸੂਰ ਯੂਨੀਵਰਸਿਟੀ ਤੋਂ ਕੰਨੜ ਸਾਹਿਤ ਵਿੱਚ ਐਮ ਏ ਕਰਨ ਲਈ 7 ਗੋਲਡ ਮੈਡਲ ਜਿੱਤੇ।
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2015-10-13.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
ਸੋਧੋ- Kannada University profile Archived 2016-03-04 at the Wayback Machine.