ਰਹੂੜਾ (Tecomella undulata) ਰੁੱਖਾਂ ਦੀ ਇੱਕ ਪ੍ਰਜਾਤੀ ਹੈ, ਜਿਸ ਨੂੰ ਭਾਰਤ ਅਤੇ ਪਾਕਿਸਤਾਨ ਦੇ ਥਾਰ ਰੇਗਿਸਤਾਨ ਖੇਤਰਾਂ ਵਿਚ ਰੋਹਿੜਾ ਕਿਹਾ ਜਾਂਦਾ ਹੈ। ਇਹ ਦਰਮਿਆਨੇ ਆਕਾਰ ਦਾ ਰੁੱਖ ਹੈ ਜੋ ਕਿ ਕੁਆਲਟੀ ਲੱਕੜ ਦਾ ਸਰੋਤ ਹੈ ਅਤੇ ਰਾਜਸਥਾਨ ਦੇ ਸ਼ੇਖਾਵਤੀ ਅਤੇ ਮਾਰਵਾੜ ਦੇ ਮਾਰੂਥਲ ਦੇ ਇਲਾਕਿਆਂ ਵਿਚ ਦੇਸੀ ਦਰੱਖਤਾਂ ਦੀਆਂ ਕਿਸਮਾਂ ਵਿਚ ਲੱਕੜ ਦਾ ਮੁੱਖ ਸਰੋਤ ਹੈ। ਦਰੱਖਤ ਦੀਆਂ ਕਿਸਮਾਂ ਦਾ ਵਪਾਰਕ ਨਾਮ ਮਾਰੂਥਲ ਦਾ ਟੀਕ ਜਾਂ ਮਾਰਵਾੜ ਟੀਕ ਹੈ।ਰਹੂੜੇ ਦਾ ਫਲ ਕਿਹਾ ਜਿਸ ਹੁਦਾ ਹੈ

ਰਹੂੜਾ, ਪੰਜਾਬ, ਭਾਰਤ ਵਿੱਚ
ਰਹੂੜਾ ਰੁੱਖ ਦੇ ਪੱਤੇ ਘਰਸਾਨਾ, ਭਾਰਤ
ਰਹੂੜਾ ਰੁੱਖ ਪਿੰਡ ਹਰਸਾਵਾ ਵਿੱਚ

ਰੁਹੇੜਾ ਅੱਜ ਪੰਜਾਬ ਵਿੱਚ ਖਤਮ ਹੋਣ ਦੀ ਕਗਾਰ 'ਤੇ ਹੈ। ਇਸ ਦੀ ਲੱਕੜ ਪੱਕੀ ਅਤੇ ਹੌਲੀ ਹੋਣ ਕਰਕੇ ਪੁਰਾਣੇ ਸਮਿਆਂ ਵਿੱਚ ਇਸ ਦੇ ਚਰਖੇ, ਛਾਨਣੀਆਂ ਬਣਾਈਆਂ ਜਾਂਦੀਆਂ ਸਨ।