ਰਾਇਡਕ ਨਦੀ
ਰਾਇਡਕ ਨਦੀ, ਬ੍ਰਹਮਪੁੱਤਰ ਦਰਿਆ ਦੀ ਇੱਕ ਸਹਾਇਕ ਨਦੀ ਹੈ ਜੋ ਟ੍ਰਾੰਸਬੋਂਡਰੀ ਅਰਥਾਤ ਇੱਕ ਬੋਰਡਰ ਤੋਂ ਵੱਧ ਜਗ੍ਹਾਂ ਤੋਂ ਲੰਗਦੀ ਹੈ। ਇਹ ਨਦੀ ਭੂਟਾਨ, ਭਾਰਤ ਅਤੇ ਬੰਗਲਾਦੇਸ਼ ਵਿਚੋਂ ਵਹਿੰਦੀ ਹੈ।
ਰਾਇਡਕ ਨਦੀ | |
---|---|
ਸਰੀਰਕ ਵਿਸ਼ੇਸ਼ਤਾਵਾਂ | |
Mouth | ਬ੍ਰਹਮਪੁੱਤਰ ਦਰਿਆ |
ਲੰਬਾਈ | 370 kilometres (230 mi) |
Basin features | |
Progression | ਥਿੰਫੂ, ਰਿਨਪੁੰਗ ਡਜੋਂਗ, ਚੁਖਾ ਹਾਈਡਲ ਪ੍ਰੋਜੇਕਟ, ਤਾਲਾ ਹਾਈਡਲ ਪ੍ਰੋਜੇਕਟ, ਤੂਫ਼ਾਨਗੰਜ |
ਨਦੀ ਦੇ ਰਾਹ
ਸੋਧੋਭੂਟਾਨ
ਸੋਧੋਰਾਇਡਕ ਨਦੀ ਹਿਮਾਲਿਆ ਤੋਂ ਨਿਕਲਦੀ ਹੈ। ਇਸ ਨੂੰ ਥਿੰਫੂ ਛੂ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ।
ਪੱਛਮੀ ਬੰਗਾਲ ਅਤੇ ਬੰਗਲਾਦੇਸ਼
ਸੋਧੋਇਹ ਨਦੀ ਜੰਗਲਾਂ ਅਤੇ ਵਾਦੀਆਂ ਵਿਚੋਂ ਲੰਘ ਕੇ ਜਲਪਾਈਗੁਰੀ ਜ਼ਿਲ੍ਹਾ ਦੇ ਮੈਦਾਨ ਵਿੱਚ ਆਉਂਦੀ ਹੈ ਅਤੇ ਇਥੋਂ ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹਾ ਵੱਲ ਵਹਿੰਦੀ ਹੈ। ਰਾਇਡਕ ਦਾ ਮੇਲ ਬ੍ਰਹਮਪੁੱਤਰ ਨਾਲ 327 ਕਿਲੋਮੀਟਰ ਦੀ ਚੇਨ (ਯੂਨਿਟ) ਉੱਪਰ ਬੰਗਲਾਦੇਸ਼ ਦੇ ਕੁਰੀਗ੍ਰਾਮ ਜ਼ਿਲ੍ਹੇ ਵਿੱਚ ਜਾ ਕੇ ਹੁੰਦਾ ਹੈ।[1][2][3][4]
ਹਵਾਲੇ
ਸੋਧੋ- ↑ Sharad K. Jain, Pushpendra K. Agarwal, Vijay P. Singh. "Hydrology and Water Resources of India". p. 428. Google books. Retrieved 2010-05-09.
{{cite web}}
: CS1 maint: multiple names: authors list (link) - ↑ "Jalpaiguri district". Jalpaiguri district administration. Retrieved 2010-05-09.
- ↑ "Cooch Behar district". Cooch Behar district administration. Retrieved 2010-05-09.
- ↑ Gulia, K.S. "Discovering Himalaya, Volume 2". p 112. Google books. Retrieved 2010-05-09.