ਰਾਇਵਾੜਾ ਸਰੋਵਰ
ਰਾਏਵਾੜਾ ਸਰੋਵਰ ਦੇਵਰਾਪੱਲੇ ਪਿੰਡ, ਵਿੱਚ ਇੱਕ ਭੰਡਾਰ ਹੈ। ਇਹ ਝੀਲ ਵਿਸ਼ਾਖਾਪਟਨਮ ਸ਼ਹਿਰ ਤੋਂ 58 ਕਿਲੋਮਟਰ ਦੀ ਦੂਰੀ 'ਤੇ ਹੈ। ਇਹ ਵਿਸ਼ਾਖਾਪਟਨਮ ਸ਼ਹਿਰ ਲਈ ਪਾਣੀ ਦੇ ਮੁੱਖ ਸਰੋਤਾਂ ਵਿੱਚੋਂ ਇੱਕ ਹੈ। [1] ਇਸਦੀ ਸਮਰੱਥਾ 2,360 tcm ਹੈ, ਅਤੇ ਇਸਦੀ ਸਾਂਭ-ਸੰਭਾਲ ਸਿੰਚਾਈ ਅਤੇ CAD ਵਿਭਾਗ ਦੁਆਰਾ ਕੀਤੀ ਜਾਂਦੀ ਹੈ [2]
ਰਾਇਵਾੜਾ ਸਰੋਵਰ | |
---|---|
ਸਥਿਤੀ | ਦੇਵਰਾਪੱਲੇ, ਵਿਸ਼ਾਖਾਪਟਨਮ ਜ਼ਿਲ੍ਹਾ |
ਗੁਣਕ | 18°01′09″N 82°58′59″E / 18.019092°N 82.983007°E |
Type | ਸਰੋਵਰ |
ਹਵਾਲੇ
ਸੋਧੋ- ↑ "Raiwada Reservoir Project". Archived from the original on 2023-05-14. Retrieved 2023-05-09.
- ↑ "Raiwada Dam D02223 -". Archived from the original on 1 December 2017. Retrieved 18 November 2017.