ਰਾਈਟਿੰਗ ਡਿਗਰੀ ਜੀਰੋ

ਰਾਈਟਿੰਗ ਡਿਗਰੀ ਜੀਰੋ (ਮੂਲ ਫਰਾਂਸੀਸੀ ਟਾਈਟਲ: Le degré zéro de l'écriture) ਫ਼ਰਾਂਸੀਸੀ ਸਾਹਿਤ-ਚਿੰਤਕ, ਆਲੋਚਕ, ਅਤੇ ਚਿਹਨ-ਵਿਗਿਆਨੀ ਰੋਲਾਂ ਬਾਰਥ ਦੀ ਆਲੋਚਨਾ-ਚਿੰਤਨ ਦੀ ਰਚਨਾ ਹੈ। ਇਹ ਪਹਿਲੀ ਵਾਰ 1953 ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਇਹ ਬਾਰਥ ਦੀ ਪਹਿਲੀ ਪੂਰੀ ਕਿਤਾਬ ਸੀ। ਇਹਦੇ ਲਿਖਣ ਦੇ ਪਿਛੇ ਉਹਦਾ ਇਰਾਦਾ ਲਿਖਾਈ ਦੇ ਇਤਹਾਸ ਦੀ ਜਾਣ ਪਛਾਣ ਕਰਵਾਉਣਾ ਸੀ।[1]

ਰਾਈਟਿੰਗ ਡਿਗਰੀ ਜੀਰੋ
ਲੇਖਕਰੋਲਾਂ ਬਾਰਥ
ਮੂਲ ਸਿਰਲੇਖLe Degré zéro de l'écriture
ਦੇਸ਼ਫ਼ਰਾਂਸ
ਭਾਸ਼ਾਫ਼ਰਾਂਸੀਸੀ
ਪ੍ਰਕਾਸ਼ਨ1953

ਹਵਾਲੇ

ਸੋਧੋ
  1. Barthes 1967, p. 12