ਰਾਚੇਲ ਗੋਲਡ
ਰਾਚੇਲ ਗੋਲਡ ਇਕ ਅਮਰੀਕੀ ਨਾਵਲਕਾਰ ਹੈ, ਜਿਸਨੇ ਮਸ਼ਹੂਰ ਨਾਵਲ ਬੀਇੰਗ ਐਮਲੀ ਲਿਖਿਆ ਹੈ, ਇਹ ਨਾਵਲ ਟਰਾਂਸਜੈਂਡਰ ਲੜਕੀ ਦੇ ਦ੍ਰਿਸ਼ਟੀਕੋਣ ਤੋਂ ਲਿਖਿਆ ਗਿਆ ਪਹਿਲਾ ਨੌਜਵਾਨ ਬਾਲਗ ਨਾਵਲ ਹੈ।[1] ਉਹ ਵਰਤਮਾਨ ਵਿੱਚ ਪੁਰਸਕਾਰ ਜੇਤੂ ਮਾਰਕੀਟਿੰਗ ਰਣਨੀਤੀਕਾਰ ਅਤੇ ਬੁਲਾਰਾ ਹੈ। ਰਾਚੇਲ ਨੇ ਐਲਜੀਬੀਟੀ ਕਮਿਉਨਟੀ ਵਿੱਚ ਪ੍ਰਿੰਟ ਰਿਪੋਰਟਰ ਵਜੋਂ ਇੱਕ ਦਹਾਕਾ ਬਿਤਾਇਆ ਹੈ। ਉਸਨੇ ਮੈਕਲੇਸਟਰ ਕਾਲਜ ਤੋਂ ਅੰਗਰੇਜ਼ੀ ਅਤੇ ਧਾਰਮਿਕ ਅਧਿਐਨ ਵਿਚ ਬੈਚਲਰ ਆਫ਼ ਆਰਟਸ ਅਤੇ ਹੈਮਲਾਈਨ ਯੂਨੀਵਰਸਿਟੀ ਤੋਂ ਲੇਖਣੀ ਵਿਚ ਮਾਸਟਰ ਆਫ਼ ਫਾਈਨ ਆਰਟਸ ਹਾਸਿਲ ਕੀਤੀ ਹੈ। ਉਹ ਤਕਨੀਕੀ ਅਤੇ ਨਵੀਨਤਾਕਾਰੀ ਦੇ ਸ਼ੌਕ ਨਾਲ ਸਵੈ-ਵਰਣਿਤ ਗੀਕ ਹੈ; ਤੁਸੀਂ ਉਸਨੂੰ ਲੋਕਾਂ ਨੂੰ ਆਪਣੇ ਬ੍ਰਾਂਡ ਨੂੰ ਕਿਵੇਂ ਪ੍ਰਗਟ ਕਰਨਾ ਜਾਂ ਉਸਦੇ ਨਾਵਲਾਂ 'ਤੇ ਕਿਵੇਂ ਕੰਮ ਕਰਨਾ ਬਾਰੇ ਸਿਖਾਉਣ ਤੋਂ ਬਿਨਾਂ, ਅਕਸਰ ਉਸਨੂੰ ਓਨਲਾਈਨ ਖੇਡਦੇ ਵੇਖ ਸਕਦੇ ਹੋ।
ਨਾਵਲ
ਸੋਧੋ- ਬੀਇੰਗ ਐਮਲੀ (2012)
- ਜਸਟ ਗਰਲਜ਼(2014)
- ਮਾਈ ਈਅਰ ਜ਼ੀਰੋ (2016)
- ਨਿਕੋ ਐਂਡ ਟਕਰ (2017)
- ਇਨ ਦ ਸਾਈਲੈਂਸ(2019)