ਰਾਜਕਮਲ ਚੌਧਰੀ
ਰਾਜਕਮਲ ਚੌਧਰੀ (13 ਦਸੰਬਰ 1929 - 19 ਜੂਨ 1967) ਹਿੰਦੀ ਅਤੇ ਮੈਥਲੀ ਦੇ ਪ੍ਰਸਿੱਧ ਕਵੀ ਅਤੇ ਕਹਾਣੀਕਾਰ ਸਨ।[1] ਮੈਥਲੀ ਵਿੱਚ ਸਵਰਗੰਧਾ, ਕਵਿਤਾ ਰਾਜਕਮਲਕ ਆਦਿ ਕਵਿਤਾ ਸੰਗ੍ਰਿਹ, ਏਕਟਾ ਚੰਪਾਕਲੀ ਏਕਟਾ ਵਿਸ਼ਧਰ (ਕਹਾਣੀ ਸੰਗ੍ਰਿਹ) ਅਤੇ ਆਦਿਕਥਾ, ਫੁਲ ਪੱਥਰ ਅਤੇ ਅੰਦੋਲਨ ਉਨ੍ਹਾਂ ਦੇ ਚਰਚਿਤ ਨਾਵਲ ਹਨ। ਹਿੰਦੀ ਵਿੱਚ ਉਨ੍ਹਾਂ ਦੀਆਂ ਸੰਪੂਰਨ ਕਵਿਤਾਵਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਰਾਜਕਮਲ ਚੌਧਰੀ | |
---|---|
ਜਨਮ | ਰਾਜਕਮਲ ਚੌਧਰੀ 13 ਦਸੰਬਰ 1929[1] ਰਾਮਪੁਰ ਹਵੇਲੀ, ਬਿਹਾਰ, ਭਾਰਤ[1] |
ਮੌਤ | 19 ਜੂਨ 1967[1] ਮਹਿਸ਼ੀ, ਬਿਹਾਰ, ਭਾਰਤ | (ਉਮਰ 37)
ਕਿੱਤਾ | ਲੇਖਕ, ਨਾਵਲਕਾਰ, ਕਵੀ |
ਜੀਵਨ ਸਾਥੀ | ਸ਼ਸ਼ੀਕਾਂਤਾ ਚੌਧਰੀ, ਸਵਿਤਰੀ ਸ਼ਰਮਾ[1] |