ਰਾਜਕੁਮਾਰੀ ਵਜੀਰਾ
ਵਜੀਰਾ (ਵਜਿਰਾਕੁਮਾਰੀ) ਮਗਧ ਸਾਮਰਾਜ ਦੀ ਮਹਾਰਾਣੀ ਸੀ, ਜੋ ਬਾਦਸ਼ਾਹ ਅਜਾਤਾਸ਼ਤਰੂ ਦੀ ਪ੍ਰਮੁੱਖ ਪਤਨੀ ਸੀ|[1] ਉਹ ਆਪਣੇ ਪਤੀ ਦੇ ਉੱਤਰਾਧਿਕਾਰੀ, ਸਮਰਾਟ ਉਦੈਭੱਦਰ ਦੀ ਮਾਂ ਸੀ|[2]
ਵਜ਼ੀਰਾ ਦਾ ਜਨਮ ਕੋਸਲਾ ਰਾਜ ਦੀ ਰਾਜਕੁਮਾਰੀ ਵਜੋਂ ਹੋਇਆ ਅਤੇ ਉਹ ਰਾਜਾ ਪਾਸਨਾਦੀ ਅਤੇ ਰਾਣੀ ਮਲਿਕਾ ਦੀ ਧੀ ਸੀ|
ਜੀਵਨ
ਸੋਧੋਜਨਮ
ਸੋਧੋਵਜੀਰਾ ਜਾਂ ਵਜੀਰਾਕੁਮਾਰੀ ਦਾ ਜਨਮ ਪਾਸਨਾਦੀ ਦੀ ਮੁੱਖ ਰਾਣੀ, ਮਲਿਕਾ ਤੋਂ ਹੋਇਆ ਸੀ| ਪਾਲੀ ਪਰੰਪਰਾ ਅਨੁਸਾਰ, ਉਸਦੀ ਮਾਂ ਕੋਸਾਲਾ ਦੇ ਮੁੱਖ ਮਾਲਾ ਬਣਾਉਣ ਵਾਲੇ ਦੀ ਇਕ ਸੁੰਦਰ ਧੀ ਸੀ|[3]
ਹਵਾਲੇ
ਸੋਧੋ- ↑ Sen, Sailendra Nath (1999). Ancient Indian history and civilization (Second ed.). New Delhi: New Age International. p. 113. ISBN 9788122411980.
- ↑ Mukherjee, Hemchandra Raychaudhuri. With a commentary by B. N. (2005). Political History of Ancient India : From the accession of Parikshit to the extinction of the Gupta dynasty (6. impression. ed.). Oxford University Press. p. 190. ISBN 9780195643763.
- ↑ Alex Wayman; Hideko Wayman (1990). The lion's roar of Queen Śrīmālā : a Buddhist scripture on the Tathāgatagarbha theory (1. Indian ed.). Motilal Banarsidass Publ. p. 3. ISBN 9788120807310.
{{cite book}}
: Unknown parameter|lastauthoramp=
ignored (|name-list-style=
suggested) (help)