ਰਾਜਵਿੰਦਰ ਸਿੰਘ
ਪੰਜਾਬੀ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫ਼ੈਸਰ
ਰਾਜਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਅਾਲਾ ਦੇ ਪੰਜਾਬੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਡਾ.ਰਾਜਵਿੰਦਰ ਦਾ ਮੁੱਖ ਕਾਰਜ ਖੇਤਰ ਭਾਸ਼ਾ ਵਿਗਿਆਨ ਅਤੇ ਇੰਟਰਨੈੱਟ ਉੱਪਰ ਪੰਜਾਬੀ ਭਾਸ਼ਾ ਵਿੱਚ ਗਿਆਨ ਪੈਦਾ ਕਰਨਾ (ਪੰਜਾਬੀ ਪੀਡੀਆ ਦੇ ਰੂਪ ਵਿੱਚ) ਅਤੇ ਉਸ ਦਾ ਅਧਿਅੈਨ ਕਰਨਾ ਹੈ।
ਡਾ. ਰਾਜਵਿੰਦਰ ਸਿੰਘ | |
---|---|
ਜਨਮ | ਰਾਜਵਿੰਦਰ ਸਿੰਘ 1 ਨਵੰਬਰ 1979 ਜ਼ਿਲ੍ਹਾ ਸੰਗਰੂਰ, ਪੰਜਾਬ, ਭਾਰਤ |
ਕਿੱਤਾ | ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਅਧਿਆਪਕ,ਸਾਹਿਤ ਆਲੋਚਕ, ਭਾਸ਼ਾ ਅਤੇ ਕੰਪਿਊਟਰ ਵਿਗਿਆਨੀ |
ਭਾਸ਼ਾ | ਪੰਜਾਬੀ, ਅੰਗਰੇਜ਼ੀ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਸ਼ੈਲੀ | ਭਾਸ਼ਾ ਵਿਗਿਆਨ, ਸਾਹਿਤ ਆਲੋਚਨਾ, |
ਸਰਗਰਮੀ ਦੇ ਸਾਲ | 21ਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਜਾਰੀ |
ਜੀਵਨ ਸਾਥੀ | ਡਾ. ਜਸਵੀਰ ਕੌਰ |
ਬੱਚੇ | ਕੁਦਰਤ (ਧੀ) |
ਰਿਸ਼ਤੇਦਾਰ | ਪਰਸ਼ੋਤਮ ਸਿੰਘ (ਪਿਤਾ),ਗਿਆਨ ਕੌਰ (ਮਾਤਾ) |
ਫੋਟੋ ਗੈਲਰੀ
ਸੋਧੋ-
ਪੰਜਾਬੀ ਯੂਨੀਵਰਸਿਟੀ ਵਿਖੇ ਕੰਪਿਊਟਰ ਵਰਕਸ਼ਾਪ ਦੌਰਾਨ
-
ਪੰਜਾਬੀ ਯੂਨੀਵਰਸਿਟੀ ਵਿਖੇ ਕੰਪਿਊਟਰ ਵਰਕਸ਼ਾਪ ਦੌਰਾਨ
-
ਕਨੇਡਾ ਵਿਖੇ ਪੰਜਾਬੀ ਵਿਕੀਪੀਡੀਅਾ ਦੀ ਵਰਕਸ਼ਾਪ ਦੌਰਾਨ
-
ਕਨੇਡਾ ਵਿਖੇ ਪੰਜਾਬੀ ਵਿਕੀਪੀਡੀਅਾ ਦੀ ਵਰਕਸ਼ਾਪ ਦੌਰਾਨ
-
ਕਨੇਡਾ ਵਿਖੇ ਪੰਜਾਬੀ ਵਿਕੀਪੀਡੀਅਾ ਦੀ ਵਰਕਸ਼ਾਪ ਦੌਰਾਨ
-
ਕਨੇਡਾ ਵਿਖੇ ਪੰਜਾਬੀ ਵਿਕੀਪੀਡੀਅਾ ਦੀ ਵਰਕਸ਼ਾਪ ਦੌਰਾਨ
-
ਵਰਲਡ ਪੰਜਾਬੀ ਕਾਨਫਰੰਸ 'ਚ ਆਪਣੇ ਵਿਚਾਰ ਸਾਂਝੇ ਕਰਦੇ ਸਮੇਂ
-
ਵਰਲਡ ਪੰਜਾਬੀ ਕਾਨਫਰੰਸ 'ਚ ਡਾ.ਰਾਜਵਿੰਦਰ ਨੂੰ ਸਨਮਾਨਿਤ ਕਰਦੇ ਸਮੇਂ
-
ਸਬੇਲਟਮਾਰਟ ਯੂਨੀਵਰਸਿਟੀ, ਇੰਡੋਨੇਸ਼ੀਆ ਵਿਖੇ ਲੈਕਚਰ ਦੌਰਾਨ
-
ਸਬੇਲਟਮਾਰਟ ਯੂਨੀਵਰਸਿਟੀ, ਇੰਡੋਨੇਸ਼ੀਆ ਵਿਖੇ ਲੈਕਚਰ ਤੋਂ ਬਾਅਦ ਮਹਿਮਾਨਾ ਨਾਲ ਯਾਦਗਾਰੀ ਤਸਵੀਰ ਦੌਰਾਨ
-
ਕਨੇਡਾ ਵਿਖੇ ਪੰਜਾਬੀ ਵਿਕੀਪੀਡੀਅਾ ਦੀ ਵਰਕਸ਼ਾਪ ਦੌਰਾਨ
-
ਇੰਡੋਨੇਸ਼ੀਆ ਯੂਨੀਵਰਸਿਟੀ ਵਿਖੇ
-
ਇੰਡੋਨੇਸ਼ੀਆ ਯੂਨੀਵਰਸਿਟੀ ਵਿਖੇ
-
ਗੁਰੂ ਨਾਨਕ ਦੇਵ ਪੌਲੀਟੈਕਨੀਕਲ ਕਾਲਜ ਲੁਧਿਆਣਾ ਵਿਖੇ ਲੈਕਚਰ ਦੌਰਾਨ

ਗੁਰੂ ਨਾਨਕ ਦੇਵ ਪੌਲੀਟੈਕਨੀਕਲ ਕਾਲਜ ਲੁਧਿਆਣਾ ਵਿਖੇ ਲੈਕਚਰ ਤੋਂ ਬਾਅਦ