ਰਾਜਸਥਾਨ ਦੇ ਲੋਕ ਸਭਾ ਹਲਕਿਆਂ ਦੀ ਸੂਚੀ
ਹਲਕਾ ਕ੍ਰਮ | ਨਾਮ | ਰਿਜ਼ਰਵ ਸਥਿਤ |
---|---|---|
1 | ਅਜਮੇਰ | ਜਨਰਲ |
2 | ਅਲਵਰ | ਜਨਰਲ |
3 | ਬਾਂਸਵਾੜਾ | ਅਨੁਸੂਚੀਤ ਜਨਜਾਤੀ |
4 | ਬਾੜਮੇਰ | ਜਨਰਲ |
5 | ਭਰਤਪੁਰ | ਅਨੁਸੂਚੀਤ ਜਾਤੀ |
6 | ਭੀਲਵਾੜਾ | ਜਨਰਲ |
7 | ਬੀਕਾਨੇਰ | ਅਨੁਸੂਚੀਤ ਜਾਤੀ |
8 | ਚਿੱਤੌਰਗੜ੍ਹ | ਜਨਰਲ |
9 | ਚੁਰੂ | ਜਨਰਲ |
10 | ਗੰਗਾਨਗਰ | ਅਨੁਸੂਚੀਤ ਜਾਤੀ |
11 | ਜੈਪੁਰ | ਜਨਰਲ |
12 | ਜੈਪੁਰ ਦਿਹਾਤੀ | ਜਨਰਲ |
13 | ਜਾਲੋਰ | ਜਨਰਲ |
14 | ਝਾਲਾਵਾੜ-ਬਾਰਾਂ | ਜਨਰਲ |
15 | ਜੋਧਪੁਰ | ਜਨਰਲ |
16 | ਕਰੌਲੀ-ਧੋਲਪੁਰ | ਅਨੁਸੂਚੀਤ ਜਾਤੀ |
17 | ਕੋਟਾ | ਜਨਰਲ |
18 | ਨਾਗੌਰ | ਜਨਰਲ |
19 | ਪਾਲੀ | ਜਨਰਲ |
20 | ਰਾਜਸਮੰਦ | ਜਨਰਲ |
21 | ਸੀਕਰ | ਜਨਰਲ |
22 | ਟੋਂਕ-ਸਵਾਈ ਮਾਧੋਪੁਰ | ਜਨਰਲ |
23 | ਉਦੈਪੁਰ | ਅਨੁਸੂਚੀਤ ਜਨਜਾਤੀ |
24 | ਦੌਸਾ | ਜਨਰਲ |
25 | ਝੁੰਝੁਨੂ | ਜਨਰਲ |