ਰਾਜਸਥਾਨ ਰਾਇਲਜ਼
(ਰਾਜਸਥਾਨ ਰੋਇਅਲਜ਼ ਤੋਂ ਮੋੜਿਆ ਗਿਆ)
ਰਾਜਸਥਾਨ ਰੋਇਅਲਜ਼ ਰਾਜਸਥਾਨ ਵਿੱਚ ਸਥਿਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇਨਡੀਅਨ ਪ੍ਰਿਮਿਅਰ ਲੀਗ ਦੀਆਂ ਅੱਠ ਟੀਮਾਂ ਵਿੱਚੌਂ ਇੱਕ ਹੈ। ਟੀਮ ਦਾ ਕੋਚ ਅਤੇ ਕੈਪਟਨ ਸ਼ੈਨ ਵਾਰਨ ਹੈ। ਟੀਮ ਸਵਾਐ ਮਾਨਸਿੰਘ ਸਟੇਡਿਅਮ ਵਿੱਚ ਖੇਡਦੀ ਹੈ। ਟੀਮ ਦਾ ਮਾਲਕ ਅਮੱਰਜਿੰਗ ਮੀਡੀਆ ਹੈ। ਅਮਰਜਿੰਗ ਮੀਡੀਆ ਨੇ ਰਾਜਸਥਾਨ ਰੋਇਅਲਜ਼ ਨੂੰ $6.7 ਕਰੋੜ ਦੀ ਖ਼ਰਿਦਿਆ ਸੀ।
ਬਾਹਰੀ ਕੜੀ
ਸੋਧੋ- ਰਾਜਸਥਾਨ ਰੋਇਅਲਜ਼ ਦਾ ਹੋਮਪੇਜ Archived 2013-01-15 at the Wayback Machine.
ਹਵਾਲੇ
ਸੋਧੋ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |