ਰਾਜਾ ਜੰਗ (Lua error in package.lua at line 80: module 'Module:Lang/data/iana scripts' not found.), ਪਾਕਿਸਤਾਨੀ ਪੰਜਾਬ ਦੇ ਕਸੂਰ ਜ਼ਿਲ੍ਹੇ ਦਾ ਇੱਕ ਸ਼ਹਿਰ ਅਤੇ ਯੂਨੀਅਨ ਪ੍ਰੀਸ਼ਦ ਹੈ।[1] ਇਹ, ਕਸੂਰ ਤਹਿਸੀਲ ਦਾ ਹਿੱਸਾ ਹੈ ਅਤੇ  31°13'15N 74°15'7E ਤੇ 196 ਮੀਟਰ (646 ਫੁੱਟ) ਉਚਾਈ ਤੇ ਸਥਿਤ ਹੈ।[2] ਰਾਜਾ ਜੰਗ ਵੱਡਾ ਸ਼ਹਿਰ ਏ । ਇਸ ਦੀ ਆਬਾਦੀ 100,000 ਤੋਂ ਵੱਧ ਹੈ। ਇਹ ਲਾਹੌਰ ਤੋਂ ਉੱਚੇ ਪੱਧਰ ਤੇ ਸਥਿਤ ਹੈ। ਬੀ ਆਰ ਬੀ ਨਹਿਰ ਸ਼ਹਿਰ ਦੇ ਉੱਤਰੀ ਪੱਛਮ ਪਾਸੇ ਵੱਲ ਦੀ ਲੰਘਦੀ ਹੈ। ਇਸਦੀਆਂ ਖੜਵੀਆਂ ਅਤੇ ਢਲਦੀਆਂ ਪੁਰਾਣੀਆਂ ਸੜਕਾਂ ਦੇ ਨਾਲ, ਇਹ ਸਿੱਖ ਅਤੇ ਹਿੰਦੂ ਆਰਕੀਟੈਕਚਰ ਦੀ ਇੱਕ ਕਲਚਰ ਨੂੰ ਉਜਾਗਰ ਕਰਦਾ ਹੈ। ਇਸ ਵਿਚ 100% ਮੁਸਲਿਮ ਆਬਾਦੀ ਹੈ. ਇੱਥੇ ਸਾਫ਼ ਪਾਣੀ ਦੀ ਸਮੱਸਿਆ ਹੈ। ਇਹ ਬਾਕੀ ਦੇ ਗੁਆਂਢੀ ਕਸਬਿਆਂ ਨਾਲ ਰੇਲਵੇ ਅਤੇ ਸੜਕਾਂ ਨਾਲ ਜੁੜਿਆ ਹੋਇਆ ਹੈ। ਪਤੰਗ ਉਡਾਨ ਈਦ ਨੂੰ ਇਕ ਤਿਉਹਾਰ ਹੈ।

ਰਾਜਾ ਜੰਗ
ਸਮਾਂ ਖੇਤਰਯੂਟੀਸੀ+5

ਹਵਾਲੇ

ਸੋਧੋ