ਰਾਜ ਅਤੇ ਇਨਕਲਾਬ (1917), ਵਲਾਦੀਮੀਰ ਲੈਨਿਨ ਦੀ ਲਿਖੀ ਇੱਕ ਪੁਸਤਕ ਹੈ ਜਿਸ ਵਿੱਚ ਸਮਾਜ ਵਿੱਚ ਰਾਜ ਦੀ ਭੂਮਿਕਾ, ਪ੍ਰੋਲਤਾਰੀ ਇਨਕਲਾਬ ਦੀ ਲੋੜ, ਅਤੇ ਪ੍ਰੋਲਤਾਰੀ ਦੀ ਤਾਨਾਸ਼ਾਹੀ ਸਥਾਪਤ ਕਰਨ ਲਈ ਇਨਕਲਾਬ ਦੀ ਪ੍ਰਾਪਤੀ ਵਾਸਤੇ ਸੋਸ਼ਲ ਡੈਮੋਕਰੇਸੀ ਦੀਆਂ ਸਿਧਾਂਤਿਕ ਕਮੀਆਂ ਦਾ ਵਰਨਣ ਕੀਤਾ ਗਿਆ ਹੈ।

ਰਾਜ ਅਤੇ ਇਨਕਲਾਬ
ਫਰਾਂਸੀਸੀ ਅਡੀਸ਼ਨ, 1970
ਲੇਖਕਵਲਾਦੀਮੀਰ ਲੈਨਿਨ
ਮੂਲ ਸਿਰਲੇਖГосударство и революция
ਦੇਸ਼ਰੂਸੀ ਗਣਰਾਜ
ਭਾਸ਼ਾਰੂਸੀ
ਪ੍ਰਕਾਸ਼ਨ ਦੀ ਮਿਤੀ
ਅਗਸਤ, 1917