ਰਾਣੀ ਨਗਿੰਦਰ ਪਰਵਾਸੀ ਪੰਜਾਬੀ ਸਾਹਿਤ ਵਿੱਚ ਇਕ ਚਰਚਿਤ ਨਾਮ ਹੈ।

ਉਸ ਦਾ ਜਨਮ 25 ਦਸੰਬਰ ੧੯੫੫ ਵਿੱਚ ਹੋਇਆ।

ਰਚਨਾਵਾਂ ਸੋਧੋ

  • ਨੀਲੀਆ ਮੋਰਨੀਆਂ (ਕਾਵਿ ਸੰਗ੍ਰਹਿ)
  • ਧੁਖਦਾ ਸ਼ਹਿਰ ਤੇ ਗਰਾਉਂਡ ਜ਼ੀਰੋ (ਕਹਾਣੀ ਸੰਗ੍ਰਹਿ)
  • ਗੁਲਾਬੀ ਤਿਕੋਣ (ਕਹਾਣੀ ਸੰਗ੍ਰਹਿ)
  • ਸਫ਼ਰ-ਦਰ-ਸਫ਼ਰ (ਸਫਰਨਾਮਾ)

ਰਾਣੀ ਨਗਿੰਦਰ ਦੀਆ ਰਚਨਾਵਾਂ ਦਾ ਅੰਗਰੇਜ਼ੀ ਵਿੱਚ ਵੀ ਅਨੁਵਾਦ ਹੋਇਆ ਹੈ।