ਮਲਿਕਾ ਵਿਕਟੋਰੀਆ

(ਰਾਣੀ ਵਿਕਟੋਰੀਆ ਤੋਂ ਮੋੜਿਆ ਗਿਆ)

ਮਲਿਕਾ ਵਿਕਟੋਰੀਆ ਬਰਤਾਨਵੀ ਸਲਤਨਤ ਦੀ ਮਲਿਕਾ ਸੀ। ਮਲਿਕਾ ਵਿਕਟੋਰੀਆ ਦਿਨ ਸੋਮਵਾਰ 24 ਮਈ 1819 ਨੂੰ ਸੁਬ੍ਹਾ ਸਵਾ ਚਾਰ ਬਜੇ ਕੇਨਸਿੰਗਟਨ ਮਹਿਲ, ਲੰਦਨ ਵਿੱਚ ਪੈਦਾ ਹੋਈ। 20 ਜੂਨ 1837 ਨੂੰ 18 ਸਾਲ 28 ਦਿਨ ਦੀ ਉਮਰ ਵਿੱਚ ਬਰਤਾਨਵੀ ਸਲਤਨਤ ਦੀ ਮਲਿਕਾ ਬਣੀ ਅਤੇ ਉਮਰ ਭਰ ਮਲਿਕਾ ਰਹੀ। 10 ਫ਼ਰਵਰੀ 1840 ਨੂੰ ਸ਼ਹਿਜ਼ਾਦਾ ਅਲਬਰਟ ਨਾਲ ਸ਼ਾਦੀ ਦੇ ਰਿਸ਼ਤੇ ਵਿੱਚ ਜੁੜ ਗਈ। 14 ਦਸੰਬਰ 1861 ਨੂੰ ਪ੍ਰਿੰਸ ਅਲਬਰਟ ਮੁਹਰਕਾ ਤਾਪ ਦਾ ਸ਼ਿਕਾਰ ਹੋ ਗਿਆ। ਇਸ ਦੇ ਬਾਦ ਮਲਿਕਾ ਨੇ ਚਾਲੀ ਸਾਲ ਉਦਾਸ ਤਨਹਾ ਗੁਜ਼ਾਰੇ। ਮਲਿਕਾ ਦਾ ਕੁੱਲ ਸੱਤਾ ਦਾ ਦੌਰ 63 ਸਾਲ 7 ਮਹੀਨੇ 3 ਦਿਨ ਹੈ, ਇਸ ਲਿਹਾਜ਼ ਉਹ ਸਭ ਤੋਂ ਜ਼ਿਆਦਾ ਦੇਰ ਤੱਕ ਸੱਤਾ ਵਿੱਚ ਰਹਿਣ ਵਾਲੀ ਬਰਤਾਨਵੀ ਹੁਕਮਰਾਨ ਸੀ।

ਵਿਕਟੋਰੀਆ
Photograph of Queen Victoria, 1882
ਹੀਰੇ ਵਾਲਾ ਤਾਜ ਪਹਿਨੀਂ ਮਲਿਕਾ ਵਿਕਟੋਰੀਆ
ਫੋਟੋ, 1882
ਸ਼ਾਸਨ ਕਾਲ20 ਜੂਨ 1837 – 22 ਜਨਵਰੀ 1901
ਬਰਤਾਨੀਆ28 ਜੂਨ 1838
ਪੂਰਵ-ਅਧਿਕਾਰੀਵਿਲੀਅਮ
ਵਾਰਸਐਡਵਰਡ VII
ਪ੍ਰਧਾਨ ਮੰਤਰੀਮਲਿਕਾ ਵਿਕਟੋਰੀਆ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ
ਹਿੰਦੁਸਤਾਨ ਦੀ ਮਲਿਕਾ
ਸ਼ਾਸਨ ਕਾਲ1 ਮਈ 1876 – 22 ਜਨਵਰੀ 1901
ਇਮਪੀਰੀਅਲ ਦਰਬਾਰ1 ਜਨਵਰੀ 1877
ਵਾਰਸਐਡਵਰਡ VII
ਵਾਇਸਰਾਏਭਾਰਤ ਦੇ ਵਾਇਸਰਾਏ'
ਜਨਮ(1819-05-24)24 ਮਈ 1819
ਕੇਨਸਿੰਗਟਨ ਮਹਿਲ, ਲੰਦਨ
ਮੌਤ22 ਜਨਵਰੀ 1901(1901-01-22) (ਉਮਰ 81)
Osborne House, Isle of Wight
ਦਫ਼ਨ4 ਫਰਵਰੀ 1901
ਜੀਵਨ-ਸਾਥੀAlbert of Saxe-Coburg and Gotha
ਔਲਾਦ
Detail
ਨਾਮ
ਅਲੈਗਜ਼ੈਂਡਰੀਨਾ ਵਿਕਟੋਰੀਆ
ਪਿਤਾPrince Edward, Duke of Kent and Strathearn
ਮਾਤਾPrincess Victoria of Saxe-Coburg-Saalfeld
ਦਸਤਖਤਵਿਕਟੋਰੀਆ ਦੇ ਦਸਤਖਤ

ਹਵਾਲੇ

ਸੋਧੋ