ਰਾਬਰਟ ਲੂਈ ਸਟੀਵਨਸਨ
ਰਾਬਰਟ ਲੂਈ ਸਟੀਵਨਸਨ (13 ਨਵੰਬਰ 1850 – 3 ਦਸੰਬਰ 1894) ਸਕਾਟਿਸ਼ ਨਾਵਲਕਾਰ, ਕਵੀ, ਨਿਬੰਧਕਾਰ, ਯਾਤਰਾ ਲੇਖਕ ਸੀ।
ਰਾਬਰਟ ਲੂਈ ਸਟੀਵਨਸਨ | |
---|---|
ਜਨਮ | ਰਾਬਰਟ ਲੂਈ ਬਾਲਫ਼ੋਰ ਸਟੀਵਨਸਨ 13 ਨਵੰਬਰ 1850 ਐਡਿਨਬਰਗ, ਸਕਾਟਲੈਂਡ |
ਮੌਤ | 3 ਦਸੰਬਰ 1894 (ਉਮਰ 44) ਵੈਲੀਮਾ,ਸੈਮੋਆਂ ਟਾਪੂ |
ਕਿੱਤਾ | ਨਾਵਲਕਾਰ, ਕਵੀ, ਨਿਬੰਧਕਾਰ, ਯਾਤਰਾ ਲੇਖਕ |
ਰਾਸ਼ਟਰੀਅਤਾ | ਸਕਾਟਿਸ਼ |
ਸਿੱਖਿਆ | 1857 ਮਿ. ਹੈਂਡਰਸਨ ਸਕੂਲ, ਐਡਿਨਬਰਗ 1857 ਪਰਾਈਵੇਟ ਟਿਊਟਰ 1859 ਵਾਪਸ ਮਿ. ਹੈਂਡਰਸਨ ਸਕੂਲ, ਐਡਿਨਬਰਗ 1861 ਐਡਿਨਬਰਗ ਅਕੈਡਮੀ 1863 ਬੋਰਡਿੰਗ ਸਕੂਲ ਆਈਜਲਬਰਗ, ਮਿਡਲਸੈਕਸ 1864 ਰਾਬਰਟ ਥਾਮਪਸਨ ਸਕੂਲ, ਐਡਿਨਬਰਗ 1867 ਐਡਿਨਬਰਗ ਯੂਨੀਵਰਸਿਟੀ |
ਕਾਲ | ਵਿਕਟੋਰੀਆ ਕਾਲ |
ਪ੍ਰਮੁੱਖ ਕੰਮ | Treasure Island A Child's Garden of Verses Kidnapped Strange Case of Dr Jekyll and Mr Hyde |
ਜੀਵਨ ਸਾਥੀ | Fanny Van de Grift Osbourne |
ਬੱਚੇ | Isobel Osbourne Strong (stepdaughter) Lloyd Osbourne (stepson) |
ਰਿਸ਼ਤੇਦਾਰ | father: Thomas Stevenson mother: Margaret Isabella Balfour |