ਰਾਮਪੁਰਾ ਜਵਾਹਰਵਾਲਾ
ਭਾਰਤ ਦਾ ਇੱਕ ਪਿੰਡ
ਰਾਮਪੁਰਾ ਜਵਾਹਰਵਾਲਾ (29°54′N 75°48′E / 29.90°N 75.80°E, ਗੁਣਕਾਂ ਤੇ ) ਲਹਿਰਾਗਾਗਾ ਦੇ ਦੱਖਣ-ਪੂਰਬ ਵੱਲ 4 ਕਿਲੋਮੀਟਰ ਦੂਰ , ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਜ਼ਿਲ੍ਹਾ ਹੈੱਡਕੁਆਰਟਰ ਸੰਗਰੂਰ ਤੋਂ ਇਹ 53 ਕਿਲੋਮੀਟਰ ਫਾਸਲੇ ਤੇ ਹੈ।
ਭੂਗੋਲ
ਸੋਧੋਰਾਮਪੁਰਾ ਜਵਾਹਰਵਾਲਾ (ਪਿੰਡ) ਲਹਿਰਾਗਾਗਾ ਤੋਂ ਮੂਨਕ ਅਤੇ ਜਾਖਲ ਲਿੰਕ ਰੋਡ 'ਤੇ ਆਉਂਦਾ ਹੈ।