ਰਾਮਬਨ ਭਾਰਤੀ ਰਾਜ ਜੰਮੂ ਅਤੇ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦਾ ਇਕ ਸ਼ਹਿਰ ਹੈ। ਇਹ ਜ਼ਿਲ੍ਹਾ ਹੈੱਡਕੁਆਰਟਰ ਹੈ। ਇਹ ਜੰਮੂ ਤੋਂ ਲਗਪਗ 150 ਕਿਲੋਮੀਟਰ ਦੂਰ ਅਤੇ ਸ਼੍ਰੀਨਗਰ ਤੋਂ ਲਗਪਗ 150 ਕਿਲੋਮੀਟਰ ਦੂਰ ਰਾਸ਼ਟਰੀ ਹਾਈਵੇਅ -1 ਏ (ਹੁਣ NH44) ਤੇ ਚਨਾਬ ਨਦੀ ਦੇ ਕਿਨਾਰੇ ਤੇ ਸਥਿਤ ਹੈ, ਜਿਸ ਨਾਲ ਇਹ ਜੰਮੂ-ਸ਼੍ਰੀਨਗਰ ਕੌਮੀ ਰਾਜਮਾਰਗ ਤੇ ਕੇਂਦਰੀ ਬਿੰਦੂ ਬਣ ਜਾਂਦਾ ਹੈ।

ਰਾਮਬਨ ਵਿਖੇ ਚਨਾਬ ਦਰਿਆ ਤੇ ਪੁਰਾਣਾ ਪੁਲ
 ਰਾਮਬਨ 'ਚ ਵਗ ਰਿਹਾ ਚਨਾਬ ਹੈ

ਜਨਸੰਖਿਆ

ਸੋਧੋ

ਭਾਰਤ ਦੀ 2011 ਤੱਕ ਵਿਚ ਕੀਤੀ ਮਰਦਮਸ਼ੁਮਾਰੀ ਅਨੁਸਾਰ[1], ਰਾਮਬਨ ਕਸਬੇ ਦੀ ਆਬਾਦੀ 3,596 ਸੀ, ਜਿਸ ਵਿੱਚ 1,873 ਪੁਰਸ਼ ਅਤੇ 1,723 ਔਰਤਾਂ ਹਨ।

ਰਾਮਬਨ ਸ਼ਹਿਰ ਦੀ ਸਾਖਰਤਾ ਦਰ 82.23% ਹੈ। ਰਾਮਬਨ ਵਿਚ ਮਰਦਾਂ ਦੀ ਸਾਖਰਤਾ 90.42% ਹੈ ਜਦਕਿ ਔਰਤਾਂ ਦੀ ਸਾਖਰਤਾ ਦਰ 73.52% ਹੈ।[2]

  • ਜਿਲ੍ਹਿਆਂ ਵਿਚ :

ਮੁਸਲਿਮ 70.68%,

ਹਿੰਦੂ 28.56%,

ਸਿੱਖ 0.27%,

ਇਸਾਈ 0.15%

ਹਵਾਲੇ

ਸੋਧੋ
  1. "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.
  2. "Ramban City Population Census 2011 - Jammu and Kashmir". www.census2011.co.in. Retrieved 2017-01-18.