ਰਾਮਯਾਪਟਨਮ ਬੀਚ
ਰਾਮਯਾਪਟਨਮ ਬੀਚ ਭਾਰਤ ਦੇ ਆਂਧਰਾ ਪ੍ਰਦੇਸ਼ ਰਾਜ ਦੇ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਬੰਗਾਲ ਦੀ ਖਾੜੀ ਦੇ ਤੱਟ 'ਤੇ ਹੈ। ਬੀਚ ਨੂੰ ਰਾਜ ਸੈਰ ਸਪਾਟਾ ਬੋਰਡ, ਏ.ਪੀ.ਟੀ.ਡੀ.ਸੀ. ਦੁਆਰਾ ਸੈਰ ਸਪਾਟੇ ਲਈ ਵਿਕਸਤ ਕੀਤਾ ਜਾ ਰਿਹਾ ਹੈ।[1][2] ਇਸ ਬੀਚ ਤੇ ਕਈ ਸੈਲਾਨੀ ਆਉਂਦੇ ਹਨ।
ਰਾਮਯਾਪਟਨਮ ਬੀਚ | |
---|---|
ਬੀਚ | |
Coordinates: 16°20′26″N 81°36′06″E / 16.3404314°N 81.6017932°E | |
Location | ਰਾਮਯਾਪਟਨਮ, ਪ੍ਰਕਾਸ ਜ਼ਿਲ੍ਹਾ, ਆਂਧਰਾ ਪ੍ਰਦੇਸ਼, ਭਾਰਤ |
Native name | Lua error in package.lua at line 80: module 'Module:Lang/data/iana scripts' not found. |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ Sujath Varma, P (23 February 2014). "For a beach well within your reach". Vijayawada. Retrieved 15 February 2016.
- ↑ "APTDC proposes to develop eight beach resorts in state". The New Indian Express. Hyderabad. 23 May 2013. Archived from the original on 22 ਅਗਸਤ 2013. Retrieved 15 February 2016.