ਰਾਮਾਬਾਈ, ਮਾਧਵਰਾਓ ਪੇਸ਼ਵਾ ਦੀ ਪਤਨੀ ਸੀ। ਉਨ੍ਹਾਂ ਦੇ ਪਿਤਾ ਜੀ ਦਾ ਨਾਮ ਸ਼ਿਵਾਜੀ ਬੱਲਾਲ ਜੋਸ਼ੀ ਸੀ।[1] 

ਜੀਵਨੀਸੋਧੋ

ਰਾਮਾਬਾਈ ਦਾ ਵਿਆਹ 9 ਦਸੰਬਰ 1753 ਨੂੰ ਮਾਧਵਰਾਓ ਨਾਲ ਪੂਨੇ ਵਿਖੇ ਹੋਇਆ। ਪਿਤਾ ਦੀ ਮੌਤ ਤੋਂ ਬਾਅਦ ਓਹ ਨਾਸਿਕ ਆਪਣੀ ਮਾਤਾ ਤੋਂ ਕੋਲ ਚਲੀ ਗਈ। 1772 ਵਿੱਚ  ਮਾਧਵਰਾਓ ਦੀ ਹਾਲਤ ਖਰਾਬ ਹੋਣ ਕਾਰਨ ਰਮਾਬਾਈ ਨੇ ਬਰਤ ਰੱਖਿਆ। ਉਨ੍ਹਾਂ ਦੇ ਕੋਈ ਬੱਚਾ ਨਹੀਂ ਸੀ। 18 ਨਵੰਬਰ 1772 ਨੂੰ ਮਾਧਵਰਾਓ ਦੀ ਮੌਤ ਹੋ ਗਈ। ਬਾਅਦ ਵਿੱਚ ਉਹ ਸਤੀ ਰਾਮਾਬਾਈ ਦੇ ਨਾਮ ਨਾਲ ਜਾਣੀ ਜਾਣ ਲੱਗੀ।[2]

ਮੀਡੀਆ ਰਾਹੀਸੋਧੋ

  • ਰਾਮਾਬਾਈ ਪੇਸ਼ਵਾ ਦੇ ਚਰਿਤ੍ਰ ਨੂੰ ਰਣਜੀਤ ਦੇਸਾਈ ਨੇ ਆਪਣੇ ਨਾਵਲ ''ਸਵਾਮੀ'' ਵਿੱਚ ਪੇਸ਼ ਕੀਤਾ[3]
  • 1980 ਵਿੱਚ ਦੂਰਸ਼ਨ ਦੇ ਸੀਰਿਅਲ ''ਸਵਾਮੀ'' ਵਿੱਚ ਅਦਾਕਾਰਾ ਮ੍ਰਿਣਾਲ ਦੇਵ ਕੁਲਕਰਣੀ ਨੇ ਰਾਮਾਬਾਈ ਦੀ ਭੂਮਿਕਾ ਨਿਭਾਈ[4]
  • 2014 ਵਿੱਚ ਫਿਲਮ ਰਾਮਾ ਮਾਧਵ ਵਿੱਚ ਅਦਾਕਾਰਾ ਪਰਨਾ ਪੇਥੇ ਨੇ ਰਾਮਾਬਾਈ ਦੀ ਭੂਮਿਕਾ ਨਿਭਾਈ[5]
 
ਰਾਮਾਬਾਈ ਪੇਸ਼ਵਾ ਦੀ ਯਾਦਗਾਰ

ਹੋਰ ਦੇਖੋਸੋਧੋ

ਹਵਾਲੇਸੋਧੋ