ਰਾਮੇਨ (ラーメン, 拉麺, rāmen) ਇੱਕ ਜਪਾਨੀ ਨੂਡਲ ਸੂਪ ਹੈ। ਇਸ ਵਿੱਚ ਚੀਨੀ ਸ਼ੈਲੀ ਵਿੱਚ ਆਟੇ ਵਾਲੇ ਨੂਡਲ ਨਾਲ ਮੀਟ ਜਾਂ ਮੱਛੀ - ਅਧਾਰਿਤ ਬਰੋਥ ਜਿਸ ਵਿੱਚ ਸੋਇਆ ਸਾਸ ਜਾਂ ਮਿਸੋ ਪਾਈ ਜਾਂਦੀ ਹੈ ਅਤੇ ਟੌਪਿੰਗਜ਼ ਵਿੱਚ ਕੱਟੇ ਸੂਰ, ਕਾਮਾਬੋਕੋ, ਹਰੇ ਪਿਆਜ਼, ਅਤੇ ਸੀਵੀਡ ਏਪੀ ਜਾਂਦੀ ਹੈ. ਲਗਭਗ ਜਪਾਨ ਵਿੱਚ ਹਰ ਖੇਤਰ ਵਿੱਚ ਰਾਮੇਨ ਦੀ ਅਲੱਗ ਕਿਸਮ ਹੈ।

ਰਾਮੇਨ
ਸਰੋਤ
ਹੋਰ ਨਾਂshina soba, chūka soba
ਸੰਬੰਧਿਤ ਦੇਸ਼ਜਪਾਨ[1][2][3]
ਖਾਣੇ ਦਾ ਵੇਰਵਾ
ਪਰੋਸਣ ਦਾ ਤਰੀਕਾਗਰਮ
ਮੁੱਖ ਸਮੱਗਰੀਚੀਨੀ ਕਣਕ ਨੂਡਲ, meat- or fish-based broth, vegetables and/or meat [1][2]
ਹੋਰ ਕਿਸਮਾਂMany variants, especially regional, with various ingredients and toppings
Fresh ramen

ਖੇਤਰੀ ਫਰਕ

ਸੋਧੋ

ਕੜਕੀ ਰਾਮੇਨ ਦੇ ਮਿਆਰੀ ਰੂਪ ਜਪਾਨ ਵਿੱਚ ਤਾਏਸ਼ੋ ਯੁੱਗ ਤੋਂ ਮਿਲਦੇ ਰਹੇ ਹਨ ਪਰ ਪਿਛਲੇ ਕੁਝ ਦਹਾਕੀਆਂ ਤੋਂ ਖੇਤਰੀ ਫਰਕ ਦਾ ਪਲਰਨ ਦਿਖਿਆ ਹੈ।

  • ਸੱਪੋਰੋ , ਹੋੱਕਾਇਦੋ ਦੀ ਰਾਜਧਾਨੀ ਖ਼ਾਸ ਤੌਰ ਤੇ ਰਾਮੇਨ ਲਈ ਮਸ਼ਹੂਰ ਹੈ. ਜਪਾਨ ਵਿੱਚ ਬਹੁਤੇ ਲੋਕ ਸੱਪੋਰੋ ਨੂੰ "ਮਿਸੋ ਰਾਮੇਨ" ਨਾਲ ਜੋੜਦੇਹਨ ਜੋ ਕੀ ਔਥੇ ਤੋਂ ਨਿਰਮਿਤ ਹੋਈ ਸੀ। ਸੱਪੋਰੋ ਮਿਸੋ ਰਾਮੇਨ ਆਮ ਤੌਰ ਤੇ, ਛੱਲੀ , ਮੱਖਣ, ਬੀਨ , ਬਾਰੀਕ ਕੱਟਿਆ ਸੂਰ , ਅਤੇ ਲਸਣ ਅਤੇ ਕਈ ਵਾਰੀ ਸਥਾਨਕ ਸਮੁੰਦਰੀ ਖਾਣਾਜਿੱਦਾਂ ਕੀ ਸਕਾਲੋਪ (scallop) , ਸਕੁਈਡ (squid), ਕੇਕੜਾ ਆਦਿ ਵੀ ਪਾਉਂਦੇ ਹਨ. ਹੋੱਕਾਇਦੋ ਦੇ ਸ਼ਹਿਰ "ਹਾਕੋਦਾਤੇ" ਵਿੱਚ ਨਮਕੀਨ ਰਾਮੇਨ ਬਹੁਤ ਮਸ਼ਹੂਰ ਮੰਨੀ ਜਾਂਦੀ ਹੈ।
  • ਹਾਕਤਾ ਰਾਮੇਨ ਕਯੂਸ਼ੂ ਦੀ ਫੁਕੁਓਕਾ ਸ਼ਹਿਰ ਦੇ ਕਾਂਸਾਈ ਜ਼ਿਲ੍ਹਾ ਤੋਂ ਆਈ ਹੈ. ਇਸ ਵਿੱਚ ਦੁੱਦ, ਸੂਰ - ਹੱਡੀ ਤੋੰਕੋਤਸੁ ਬਰੋਥ ਨਾਲ ਪਤਲੇ ਨੂਡਲ ਹੁੰਦੇ ਹਨ। ਅਕਸਰ ਵਿਲੱਖਣ ਟੌਪਿੰਗਜ਼ ਦੇ ਤੌਰ ਤੇ ਕੁਚਲਿਆ ਲਸਣ, ਬੇਨੀ ਸ਼ੋਗਾ (ਅਦਰਕ ਦਾ ਆਚਾਰ ), ਤਿਲ ਦੇ ਬੀਜ , ਅਤੇ ਮਸਾਲੇਦਾਰ ਆਚਾਰੂ ਹਰੀ ਰਾਈ ( ਕਾਰਾਸ਼ੀ ਤਾਕਾਨਾ) ਗਾਹਕ ਲਈ ਆਪਣੇ ਆਪ ਦੀ ਸੇਵਾ ਕਰਨ ਲਈ ਟੇਬਲ 'ਤੇ ਰੱਖੇ ਹੁੰਦੇ ਹਨ।

ਗੈਲਰੀ

ਸੋਧੋ


ਹਵਾਲੇ

ਸੋਧੋ
  1. 1.0 1.1 "Ramen". Dictionary.com Unabridged (Online). n.d. Retrieved 2013-09-26.
  2. 2.0 2.1 "Definition of "ramen"". The Collins American English Dictionary. Collins. Retrieved 2013-09-26.
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Cwiertka