ਰਾਮ ਕਾਵਿ

ਜਾਣ ਪਹਿਚਾਣ

ਸੋਧੋ

ਮੱਧਕਾਲੀਨ ਸੰਪਰਦਾਇ ਪ੍ਵਿਰਤੀਆਂ ਦਾ ਸਾਹਿਤ ਦੇ ਮੱਧਕਾਲੀਨ ਸਮੇ ਵਿੱਚ ਬਹੁਤ ਸਾਰੀਆਂ ਸੰਪਰਦਾਵਾਂ ਅਤੇ ਮਤਿ ਮਠਾਠਰਾਂ ਦਾ ਜਨਮ ਹੋਇਆ।ਇਹਨਾ ਸੰਚਾਲਕਾਂ ਨੇ ਆਪਣੀ ਵਿਚਾਰਧਾਰਾ ਦਾ ਪ੍ਚਾਰ ਕਰਨ ਲਈ ਸਾਹਿਤ ਨੂੰ ਵਰਤਿਆ।ਬਹੁਤ ਸਾਰੀਆਂ ਸੰਪਰਦਾਵਾਂ ਤਾਂ ਆਧੁਨਿਕ ਸਮੇ ਵਿੱਚ ਵੀ ਕਾਇਮ ਹਨ।ਪੰਜਾਬ ਵਿੱਚ ਅੱਜ ਵੀ ਬਹੁਤ ਸਾਰੇ ਲੋਕ ਇੰਨਾ ਸੰਪਰਦਾਵਾਂ ਅਤੇ ਗੱਦੀਆਂ ਵਿੱਚ ਵਿਸਵਾਸ ਰੱਖਦੇ ਹਨ।ਇਹਨਾ ਸੰਪਰਦਾਵਾਂ ਦੀ ਪ੍ਤੀਨਿਧਤਾ ਕਰਨ ਵਾਲੇ ਪ੍ਮੁੱਖ ਕਵੀ ਇਹ ਵੀ ਹਨ।

ਖੁਸ਼ਹਾਲ ਰਾਇ

ਸੋਧੋ

ਖੁਸਹਾਲ ਰਾਇ ਹਿੰਦੀ,ਉਰਦੂ,ਫਾਰਸੀ ਅਤੇ ਪੰਜਾਬੀ ਆਦਿ ਵੱਖ-ਵੱਖ ਭਸ਼ਾਵਾਂ ਦਾ ਗਿਆਨ ਰੱਖਦੇ ਸਨ।ਉਸ ਦੀਆਂ ਤਿੰਨ ਰਚਨਾਵਾਂ ਪ੍ਰਾਪਤ ਹੋਈਆਂ ਹਨ।ਬਿਸ਼ਨਪਦੇ,ਕਿੱਸਾ ਰੂਪ ਬਸੰਤ ਅਤੇ ਵਾਰ ਕਲਿਆਣ ਕੀ ਹੈ। ਬਿਸਨਪਦੇ ਬ੍ਜ਼ੀ,ਪੰਜਾਬੀ ਅਤੇ ਉਰਦੂ -ਫਾਰਸੀ ਵਿੱਚ ਹਨ।'ਰੂਪ ਬਸੰਤ' ਦੀ ਭਾਸ਼ਾ ਬ੍ਜ਼ੀ ਹੈ। 'ਵਾਰ ਕਲਿਆਣ ਕੀ' ਇੱਕ ਅਧਿਆਤਮਕ ਰਚਨਾ ਹੈ।ਇਸ ਵਾਰ ਵਿੱਚ ਕਵੀ ਨੋ ਆਪਣੇ ਸਮਕਾਲੀ ਸਮਾਜ ਦਾ ਚਿਤ੍ਣ ਵੀ ਕੀਤਾ ਹੈ।

ਹਿਰਦੈ ਰਾਮ

ਸੋਧੋ

ਰਾਮ ਕਾਵਿ ਦੇ ਰਚਣਹਾਰਿਆਂ ਵਿੱਚ ਹਿਰਦੈ ਰਾਮ ਕਾਫੀ ਪ੍ਸਿੱਧ ਹੋਇਆ ਹੈ।ਉਹਨਾ ਦਾ 'ਹਨੂੰਮਾਨ' ਨਾਟਕ 1630ਈ:ਵਿੱਚ ਸੰਪੂੂਰਨ ਹੋਇਆ।ਡਾ.ਮੋਹਨ ਸਿੰਘ ਅਨੁਸਾਰ ਉਸਨੇ 'ਰਮਾਇਣ'ਨੂੰ ਨਾਟਕ ਦਾ ਨਾਮ ਦਿੱਤਾ।ਕਿਉਂਕਿ ਇਸ ਮਹਾਨ ਕਾਵਿ ਦਾ ਨਾਟਕ 'ਹਨੂੰਮਾਨ'ਹੈ, ਜੋ ਰਾਮ ਭਗਤ ਹੈ।ਉਸ ਠੇਠ ਪੰਜਾਬੀ ਵਿੱਚ ਵੀ ਆਪਣੀਆਂ ਰਚਨਾਵਾਂ ਲਿਖੀਆਂ ਹਨ।[1]

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. ਪੋ੍.ਬ੍ਹਮਜਗਦੀਸ ਸਿੰਘ/ਪੋ੍.ਰਾਜਬੀਰ ਕੌਰ, ਪੰਜਾਬੀ ਸਾਹਿਤ ਦਾ ਇਤਿਹਾਸ, ਵਾਰਿਸ ਸ਼ਾਹ ਫਾਉਂਡੇਸਨ ਅੰਮਿ੍ਤਸਰ,2007,ਪੰਨਾ ਨੰ. ਤੋਂ308