ਰਾਮ ਚੰਦਰ ਕਾਕ (5 ਜੂਨ 1893 – 10 ਫਰਵਰੀ 1983) 1945-47 ਦੌਰਾਨ ਜੰਮੂ ਅਤੇ ਕਸ਼ਮੀਰ ਦਾ ਪ੍ਰਧਾਨ ਮੰਤਰੀ ਸੀ।[1][2] ਉਹ ਇੱਕ ਮੋਢੀ ਪੁਰਾਤੱਤਵ ਵਿਗਿਆਨੀ ਵੀ ਸੀ ਜਿਸਨੇ ਕਸ਼ਮੀਰ ਵਾਦੀ ਵਿੱਚ ਪੁਰਾਤਨ ਸਭਿਆਚਾਰ ਦੀਆਂ ਪ੍ਰਮੁੱਖ ਥਾਵਾਂ ਦੀ ਖੁਦਾਈ ਕੀਤੀ ਅਤੇ ਉਨ੍ਹਾਂ ਬਾਰੇ ਨਿਸ਼ਚਿਤ ਪਾਠ ਲਿਖਿਆ ਸੀ।

ਰਾਮ ਚੰਦਰ ਕਾਕ
ਪ੍ਰਧਾਨ ਮੰਤਰੀ ਜੰਮੂ ਅਤੇ ਕਸ਼ਮੀਰ
ਦਫ਼ਤਰ ਵਿੱਚ
1945 ਜੂਨ – 10 ਅਗਸਤ 1947
ਤੋਂ ਪਹਿਲਾਂSir Benegal Narsing Rau
ਤੋਂ ਬਾਅਦਜਨਕ ਸਿੰਘ
ਨਿੱਜੀ ਜਾਣਕਾਰੀ
ਜਨਮ5 ਜੂਨ 1893
ਮੌਤ10 ਫਰਵਰੀ 1983

ਹਵਾਲੇ ਸੋਧੋ

  1. Noorani, A.G. (30 January 2010). "Myths & Reality". 27. Frontline. Retrieved 13 August 2012. {{cite journal}}: Cite journal requires |journal= (help)
  2. Varenya, Varad (17 May 2011). "No big fuss over the win". Center Right India. Archived from the original on 28 ਮਈ 2012. Retrieved 13 August 2012. {{cite web}}: Unknown parameter |dead-url= ignored (|url-status= suggested) (help)