ਰਾਮ ਚੰਦਰ ਭਾਰਦਵਾਜ ਨੂੰ ਪੰਡਤ ਰਾਮ ਚੰਦਰ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਸੀ, 1914 ਅਤੇ 1917 ਦੇ ਵਿਚਕਾਰ ਗਦਰ ਪਾਰਟੀ ਦਾ ਪ੍ਰਧਾਨ ਸੀ।[1] ਗਦਰ ਪਾਰਟੀ ਦੇ ਮੈਂਬਰ ਵਜੋਂ,ਰਾਮ ਚੰਦਰ ਭਾਰਦਵਾਜ, ਹਿੰਦੁਸਤਾਨ ਗਦਰ ਦਾ ਬਾਨੀ ਸੰਪਾਦਕ ਅਤੇ ਭਾਰਤ-ਜਰਮਨ ਸਾਜ਼ਿਸ਼ ਦੌਰਾਨ ਇਸ ਦੀ ਭੂਮਿਕਾ ਵਿੱਚ ਪਾਰਟੀ ਦਾ ਇੱਕ ਅਹਿਮ ਆਗੂ ਸੀ।

ਰਾਮ ਚੰਦਰ ਭਾਰਦਵਾਜ

ਹਵਾਲੇ ਸੋਧੋ