ਰਾਮ ਨਰੈਣ ਸਿੰਘ ਦਰਦੀ
ਪੰਜਾਬੀ ਕਵੀ
ਰਾਮ ਨਰੈਣ ਸਿੰਘ ਦਰਦੀ (4 ਦਸੰਬਰ 1919 - 1994) ਸਟੇਜ ਦਾ ਮਸ਼ਹੂਰ ਪੰਜਾਬੀ ਕਵੀ ਸੀ।
ਜ਼ਿੰਦਗੀ
ਸੋਧੋਰਾਮ ਨਰੈਣ ਸਿੰਘ ਦਰਦੀ ਦਾ ਜਨਮ 4 ਦਸੰਬਰ 1919 ਨੂੰ ਮੋਹਰੀ ਰਾਮ ਦੇ ਘਰ ਚੱਕ 286, ਲਾਇਲਪੁਰ (ਬਰਤਾਨਵੀ ਪੰਜਾਬ, ਹੁਣ ਪਾਕਿਸਤਾਨ) ਵਿਖੇ ਹੋਇਆ।[1]ਉਸਨੇ ਪੰਜਾਬੀ ਅਧਿਆਪਕ ਵਜੋਂ ਸੇਵਾ ਕੀਤੀ। ਭਾਰਤ ਦੀ ਵੰਡ ਤੋਂ ਬਾਅਦ ਉਸਦਾ ਪਰਿਵਾਰ ਲੁਧਿਆਣੇ ਆ ਵੱਸਿਆ ਸੀ।
ਰਚਨਾਵਾਂ
ਸੋਧੋ- ਸ਼ੁੱਧੀ ਦਾ ਰਸਤਾ (1943)
- ਅਨੋਖਾ ਇਸ਼ਕ (1945)
- ਅਣਖੀ ਜਵਾਨੀਆਂ (1955)
- ਇਸ਼ਕ ਅਸਾਂ ਕੂੰ ਲੋਰੀਆਂ ਦਿਤੀਆਂ
- ਨਾਲਿ ਪਿਆਰੇ ਨੇਹੁ (1972)
- ਪੰਜਾਬੀ ਕਾਵਿ ਰਤਨ
- ਰਾਵੀ ਦਾ ਦੇਸ ਤੇ ਰਾਵੀ ਦਾ ਸਾਂਈ ਸ੍ਰੀ ਗੁਰੂ ਬਾਬਾ ਨਾਨਕ(1969)
- ਵਾਰ ਮੇਜਰ ਭੁਪਿੰਦਰ ਸਿੰਘ (1968)
- ਸੀਸ ਦੀਆਂ ਪਰੁ ਸਿਰਰੁ ਨ ਦੀਆ (1975)
- ਗੋਆ ਦਾ ਜੇਤੂ ਮੇਜਰ ਸ਼ਿਵਦੇਵ ਸਿੰਘ (1972)
- ਵਾਰ ਮਹਿੰਦਰ ਸਿੰਘ ਰਣੀਆਂ ਵਾਲੇ ਦੀ (1970)