ਰਾਸ਼ਟਰੀ ਫ਼ਿਲਮ ਵਿਕਾਸ ਨਿਗਮ
ਭਾਰਤੀ ਸਿਨੇਮਾ ਨੂੰ ਉਤਸ਼ਾਹਿਤ ਕਰਨ ਲਈ ਕੇਂਦਰੀ ਸੰਸਥਾ
ਰਾਸ਼ਟਰੀ ਫਿਲਮ ਵਿਕਾਸ ਨਿਗਮ(ਨੈਸ਼ਨਲ ਫ਼ਿਲਮ ਡੀਵੈਲਪਮੈਂਟ ਕਾਰਪੋਰੇਸ਼ਨ ਆਫ਼ ਇੰਡੀਆ) ਉੱਚ-ਮਿਆਰੀ ਭਾਰਤੀ ਸਿਨੇਮਾ ਨੂੰ ਉਤਸ਼ਾਹਿਤ ਕਰਨ ਲਈ, 1975 ਵਿੱਚ ਸਥਾਪਿਤ ਮੁੰਬਈ ਆਧਾਰਿਤ ਕੇਂਦਰੀ ਏਜੰਸੀ ਹੈ।[1] ਇਹ ਫ਼ਿਲਮਾਂ ਨੂੰ ਵਿੱਤ ਮੁਹਈਆ ਕਰਨ, ਨਿਰਮਾਣ ਅਤੇ ਵੰਡ ਦੇ ਖੇਤਰਾਂ ਵਿੱਚ ਸਹਾਇਤਾ ਦਿੰਦੀ ਹੈ ਅਤੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ। ਐਨਐਫ਼ਡੀਸੀ ਦਾ ਮੁੱਖ ਟੀਚਾ, ਭਾਰਤੀ ਫ਼ਿਲਮ ਉਦਯੋਗ ਦੇ ਸੰਗਠਿਤ ਅਤੇ ਕੁਸ਼ਲ ਵਿਕਾਸ ਲਈ ਯੋਜਨਾਬੰਦੀ ਕਰਨਾ ਹੈ।
ਉਦਯੋਗ | ਫ਼ਿਲਮ ਉਦਯੋਗ |
---|---|
ਪਹਿਲਾਂ | ਫ਼ਿਲਮ ਫਿਨਾਂਸ ਕਾਰਪੋਰੇਸ਼ਨ |
ਸਥਾਪਨਾ | 1975 |
ਮੁੱਖ ਦਫ਼ਤਰ | , |
ਸੇਵਾ ਦਾ ਖੇਤਰ | ਨਹਿਰੂ ਸੈਂਟਰ, ਡਾ. ਐਨੀ ਬੇਸੈਂਟ ਰੋਡ, ਵਰਲੀ, ਮੁੰਬਈ - 400 018, ਭਾਰਤ |
ਮਾਲਕ | ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ |
ਵੈੱਬਸਾਈਟ | nfdcindia |
ਹਵਾਲੇ
ਸੋਧੋ- ↑ "NFDC: Filming in India, Shooting in India, Indian Movies, Indian Films & Cinema, Bollywood". Nfdcindia.com. Retrieved 2010-08-02.