ਰਾਹੋਂ ਭਾਰਤੀ ਰਾਜ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਵਿੱਚ ਇੱਕ ਸ਼ਹਿਰ ਹੈ ਅਤੇ ਇਕ ਨਗਰ ਕੌਂਸਲ ਹੈ।

ਰਾਹੋਂ
ਸ਼ਹਿਰ
ਰਾਹੋਂ is located in Punjab
ਰਾਹੋਂ
ਰਾਹੋਂ
Location in Punjab, India
31°03′N 76°07′E / 31.05°N 76.12°E / 31.05; 76.12ਗੁਣਕ: 31°03′N 76°07′E / 31.05°N 76.12°E / 31.05; 76.12
ਦੇਸ਼ ਭਾਰਤ
StatePunjab
Districtਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ
ਉਚਾਈ250
ਅਬਾਦੀ (2001)
 • ਕੁੱਲ12,046
 • ਘਣਤਾ/ਕਿ.ਮੀ. (/ਵਰਗ ਮੀਲ)
Languages
 • OfficialPunjabi
ਟਾਈਮ ਜ਼ੋਨIST (UTC+5:30)

ਸਥਿਤੀਸੋਧੋ

ਰਾਹੋਂ ਦੀ ਸਥਿਤੀ31°03′N 76°07′E / 31.05°N 76.12°E / 31.05; 76.12 ਦਿਸ਼ਾ ਰੇਖਾਵਾਂ ਤੇ ਹੈ।[1] ਪੁਰਾਣੇ ਜ਼ਮਾਨੇ ਵਿਚ, ਰਾਹੋਂ ਇੱਕ ਘੁੱਗ ਵੱਸਦਾ ਸ਼ਹਿਰ ਸੀ ਅਤੇ ਜਲੰਧਰ ਦੇ ਮੁਕਾਬਲੇ ਵਧੇਰੇ ਆਬਾਦੀ ਸੀ। ਰਾਹੋਂ ਨਵਾਂ ਸ਼ਹਿਰ ਨਾਲ ਇੱਕ ਲਿੰਕ ਰੇਲ-ਲਾਈਨ ਵਧਾ ਕੇ ਜਲੰਧਰ-ਜੇਜੋਂ ਦੋਆਬਾ ਰੇਲਵੇ ਲਾਈਨ ਨਾਲ ਜੋੜਿਆ ਹੋਇਆ ਹੈ।[2] ਸੜਕ ਰਾਹੀਂ ਸ਼ਹਿਰ ਦੀ ਦੂਰੀ ਨਵਾਂ ਸ਼ਹਿਰ ਤੋਂ 8 ਕਿਲੋਮੀਟਰ, ਲੁਧਿਆਣਾ ਤੋਂ 51 ਕਿਲੋਮੀਟਰ, ਰੂਪਨਗਰ ਤੋਂ 28 ਕਿਲੋਮੀਟਰ, ਜਾਡਲਾ ਤੋਂ 12 ਕਿਲੋਮੀਟਰ, ਫਿਲੌਰ ਤੋਂ 37 ਕਿਲੋਮੀਟਰ, ਅਤੇ ਮਾਛੀਵਾੜਾ ਤੋਂ 18 ਕਿਲੋਮੀਟਰ ਹੈ।

ਰਾਜਾ ਰਾਘਵ ਨੇ 2000 ਸਾਲ ਪਹਿਲਾਂ ਇਸਦੀ ਸਥਾਪਨਾ ਕੀਤੀ ਸੀ ਅਤੇ ਉਦੋਂ ਇਸ ਨੂੰ ਰਘੂਪੁਰ ਕਹਿੰਦੇ ਸਨ।

ਹਵਾਲੇਸੋਧੋ